Tag: punjab

PSEB ਨੇ ਬਿਨਾ ਮੈਰਿਟ ਤੋਂ 12ਵੀਂ ਜਮਾਤ ਦਾ ਨਤੀਜਾ ਐਲਾਨਿਆ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਕਰੋਨਾ ਮਹਾਮਾਰੀ ਕਾਰਨ ਅੱਜ ਬਾਰ੍ਹਵੀਂ ਦਾ ਨਤੀਜਾ ਆਨਲਾਈਨ ਐਲਾਨਿਆ ਗਿਆ। ਪਿੱਛੇ ਜਿਹੇ ਸੁਪਰੀਮ ਕੋਰਟ ਨੇ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਨੂੰ ਦੇਖਦੇ ...

ਹੁਣ ਪੰਜਾਬ ‘ਚ ਇਸ ਤਾਰੀਕ ਤੋਂ ਖੁੱਲ੍ਹਣਗੇ ਸਕੂਲ , ਜਾਣੋ ਹੋਰ ਪਾਬੰਦੀਆਂ ’ਚ ਢਿੱਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਮਾਮਲੇ ਘੱਟ ਹੋਣ ਤੇ ਲਾਗੂ ਪਾਬੰਦੀਆਂ ਦੇ ਵਿੱਚ ਢਿੱਲ ਦੇ ਦਿੱਤੀ ਹੈ | ਇਸ ਐਲਾਨ ਨਾਲ ਹੁਣ 26 ਜੁਲਾਈ ਤੋਂ ...

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਲਈ ਕੀਤਾ ਅਹਿਮ ਫ਼ੈਸਲਾ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਰੋਚਿਕ ਅਤੇ ਸੌਖੇ ਤਰੀਕੇ ਨਾਲ ਪੜਾਈ ਕਰਵਾਉਣ ਲਈ ਵਰਤੀ ਜਾਣ ਵਾਲੀ ਸਹਾਇਕ ਸਮੱਗਰੀ ਅਤੇ ਨਵੀਨਤਮ ਵਿਧੀਆਂ ਦੇ ਪ੍ਰਦਰਸ਼ਨ ਲਈ ‘ਅਧਿਆਪਕ ਫੈਸਟ’ ਕਰਵਾਉਣ ਦਾ ...

ਹਿੰਦੂ ਭਾਈਚਾਰੇ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਕੀਤਾ ਗਿਆ ਸਨਮਾਨ

ਸ਼੍ਰੋਮਣੀ ਅਕਾਲ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕਰਨ ਲਈ ਇਥੇ ਚੰਡੀਗੜ੍ਹ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ ਭਾਈਚਾਰੇ ਦੇ ਲੋਕ ਇਕੱਠਾ ਹੋਏ। ਇਸ ਦੌਰਾਨ ਹਿੰਦੂ ਭਾਈਚਾਰੇ ਦੇ ਲੋਕਾਂ ...

ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਕਾਂਗਰਸੀ ਸਾਂਸਦਾਂ ਦੀ ਬੁਲਾਈ ਬੈਠਕ

ਕਾਂਗਰਸ ਦਾ ਕਲੇਸ਼ ਹਾਲੇ ਖਤਮ ਨਹੀ ਹੋੇਇਆ।ਇਸ ਦੇ ਵਿਚਾਲੇ ਟਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਦੀਆਂ ਖਬਰਾਂ ਵਿਚ ਸਿੱਧੂ ਦੇ ਵਿਰੋਧੀ ਲਗਾਤਾਰ ਇਕਜੁੱਟ ਹੋ ਰਹੇ ਹਨ। ਦੱਸਿਆ ...

ਕੇਜਰੀਵਾਲ ਤੇ ਸੋਨੀਆ ਗਾਂਧੀ ਕਦੇ ਨਹੀਂ ਸਮਝ ਸਕਦੇ ਪੰਜਾਬੀਆਂ ਦੀਆਂ ਦਿੱਕਤਾ-ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੇਜਰੀਾਲ ਅਤੇ ਸੋਨੀਆਂ ਗਾਂਧੀ ਤੇ ਨਿਸ਼ਾਨੇ ਸਾਧੇ ਗਏ ਹਨ | ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਸੋਨੀਆਂ ਗਾਂਧੀ ਸਾਡੇ ਪੰਜਾਬੀਆਂ ਦੀਆਂ ਦਿੱਕਤਾ ਕਦੇ ਨਹੀਂ ਸਮਝ ਸਕਦੇ ...

ਕਰੋਨਾ ਦੀ ਤੀਜੀ ਲਹਿਰ ‘ਚ ਦਲੇਰੀ ਨਾਲ ਕੰਮ ਨਹੀਂ ਕਰ ਪਾਵਾਂਗੇ: ਡਾਕਟਰ

ਛੇਵੇਂ ਤਨਖਾਹ ਕਮਿਸ਼ਨ ਤਹਿਤ ਐਨਪੀਏ ਕੱਟੇ ਜਾਣ ਤੋਂ ਨਰਾਜ਼ ਡਾਕਟਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਡਾਕਟਰਾਂ ਨੇ ਓਪੀਡੀ ਸੇਵਾ ਮੁਕੰਮਲ ਬੰਦ ਰੱਖੀ। ਜਿਸ ਕਾਰਨ ਮਰੀਜ਼ ਕਾਫ਼ੀ ਖੱਜਲ ਖੁਆਰ ...

ਹਾਈਕਮਾਨ ਦੇ ਫੈਸਲੇ ਤੋਂ ਪਹਿਲਾ ਨਵਜੋਤ ਸਿੱਧੂ ਦੇ ਹੱਕ ‘ਚ ਲੱਗੇ ਪੋਸਟਰ

ਲੁਧਿਆਣਾ ਵਿਚ ਨਵਜੋਤ ਸਿੱਧੂ ਦੇ ਸਮਰਥਨ ਵਿਚ ਪੋਸਟਰ ਲਗਾਏ ਜਾ ਰਹੇ ਹਨ। ਇਸ ਅਟਕਲਾਂ ਵਿਚ ਕਿ ਕਾਂਗਰਸ ਪਾਰਟੀ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਪੰਜਾਬ ਪ੍ਰਧਾਨ ਨਿਯੁਕਤ ਕਰੇਗੀ। ਨਵਜੋਤ ...

Page 219 of 231 1 218 219 220 231