Tag: punjab

ਪੰਜਾਬ ‘ਚ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ

ਪੰਜਾਬ ਵਿਚ ਅੱਜ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਰਿਹਾ ਹੈ। ਸੂਬਾ ਸਰਕਾਰ ਵੱਲੋਂ ਖੇਤੀ ਟਿਊਬਵੈਲਾਂ ਲਈ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਅਤੇ ਝੋਨੇ ਦੀ ਲੁਆਈ ਲਈ ਪਾਣੀ ...

ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਨਾਲ ਹੋਣਗੇ ਰੂ-ਬ-ਰੂ

ਚੰਡੀਗੜ੍ਹ ,10 ਜੂਨ 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਧਿਆਪਕਾਂ ਨਾਲ ਰੂ-ਬਰੂ ਹੋਣਗੇ | ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਜ਼ਰੀਏ ਸਵੇਰੇ 11:30 ਵਜੇ ਤੋਂ ਬਾਅਦ 12.25 ਤੱਕ ਚੱਲੇਗੀ|ਇਸ ...

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਾਬਾਲਗ ਲੜਕੀ ਨੂੰ ਲਿਵ ਇਨ ਰੀਲੇਸ਼ਨਸ਼ਿਪ ਲਈ ਦਿੱਤੀ ਸੁਰੱਖਿਆ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਿਵ ਇੰਨ ਰੀਲੇਸ਼ਨਸ਼ਿਪ ਤੇ ਇੱਕ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਨੇ ਇੱਕ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ।ਜੋੜੇ ਵਿੱਚ ਲੜਕੀ ਨਾਬਾਲਗ ...

ਬੀਤੇ 24 ਘੰਟਿਆ ਦੌਰਾਨ ਕੋਰੋਨਾ ਦੇ 1293 ਨਵੇਂ ਮਾਮਲੇ, 82 ਮੌਤਾਂ

ਚੰਡੀਗੜ੍ਹ, 8 ਜੂਨ: ਪੰਜਾਬ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਗਿਰਾਵਟ ਆ ਰਹੀ ਹੈ| ਬੀਤੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 1293 ਨਵੇਂ ਮਾਮਲੇ ਸਾਹਮਣੇ ਆਏ ਅਤੇ 82 ਮੌਤਾਂ ...

ਪੰਜਾਬ ਸਰਕਾਰ ਨੇ ਲੌਕਡਾਊਨ ‘ਚ ਦਿੱਤੀ ਰਾਹਤ, ਸ਼ਨੀਵਾਰ ਨੂੰ ਨਹੀਂ ਹੋਵੇਗਾ ਵੀਕਐਂਡ ਲੌਕਡਾਊਨ,ਪੜ੍ਹੋ ਨਵੀਆਂ ਗਾਈਡਲਾਈਨਜ਼

ਚੰਡੀਗੜ੍ਹ, 8 ਜੂਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕੋਵਿਡ ਬੰਦਿਸ਼ਾਂ ਨੂੰ ਕੁਝ ਛੋਟਾਂ ਨਾਲ 15 ਜੂਨ ਤੱਕ ਵਧਾ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਕੋਵਿਡ-19 ਕੇਸਾਂ ਵਿੱਚ ...

ਪੰਜਾਬ ਦੇ ਪੇਂਡੂ ਵਿਕਾਸ ਫੰਡ ’ਤੇ ਕੇਂਦਰ ਦਾ ਹਮਲਾ !

ਕੇਂਦਰ ਨੇ ਪੰਜਾਬ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ। ਕੇਂਦਰ ਸਰਕਾਰ ਨੇ ਲਗਾਤਾਰ ਦੂਜੀ ਫਸਲ ‘ਤੇ ਪੰਜਾਬ ਸਰਕਾਰ ਨੂੰ ਆਰਡੀਐਫ ਯਾਨੀ ਪੇਂਡੂ ਵਿਕਾਸ ਫੰਡ ਨਹੀਂ ਦਿੱਤਾ ਹੈ।ਇਸ ਵਾਰ ਕਣਕ ...

ਨਿੱਜੀ ਕਾਲਜਾਂ ‘ਚ ਨਹੀਂ ਜਾਰੀ ਕੀਤੇ ਜਾਣਗੇ SC ਵਿਦਿਆਰਥੀਆਂ ਦੇ ਰੋਲ ਨੰਬਰ

ਪੰਜਾਬ ਦੇ ਵਿੱਚ ਪ੍ਰਾਈਵੇਟ ਕਾਲਜ਼ਾ ਦੇ ਵਿਦਿਆਰਥੀਆਂ ਨੂੰ ਰੋਲ ਨੰਬਰ ਮਿਲਣ ਦੇ ਵਿੱਚ ਮੁਸ਼ਕਿਲ ਆ ਸਕਦੀ ਹੈ|  ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਅਦਾਇਗੀ ਨਾ ਹੋਣ ਕਾਰਨ ਅਨੁਸੂਚਿਤ ਜਾਤੀਆਂ ਦੇ ਵਿਦਿਆਰਥਿਆਂ ਦਾ ...

ਹੁਣ ਐਤਵਾਰ ਨੂੰ ਵੀ ਤੁਹਾਡੇ ਖਾਤੇ ‘ਚ ਆਵੇਗੀ ਤਨਖਾਹ,ਪੜ੍ਹੋ ਕਦੋ ਤੋਂ ਸ਼ੁਰੂ ਹੋਵੇਗਾ ਇਹ ਸਿਸਟਮ

RBI ਦੇ ਵੱਲੋਂ ਤਨਖਾਾਹ ਨੂੰ ਲੈਕੇ  ਨਵਾਂ ਸਿਸਟਮ ਲਾਗੂ ਕੀਤਾ ਜਾਵੇਗਾ| ਹੁਣ ਐਤਵਾਰ ਅਤੇ ਛੁੱਟੀ ਵਾਲੇ ਦਿਨ ਨੂੰ ਵੀ ਤੁਹਾਡੇ ਖਾਤੇ ਦੇ ਵਿੱਚ ਤਨਖਾਹ ਆਵੇਗੀ | ਆਰਬੀਆਈ ਨੇ ਨੈਸ਼ਨਲ ਆਟੋਮੈਟਿਕ ...

Page 225 of 231 1 224 225 226 231