Tag: punjab

ਦਿੱਲੀ ਏਅਰਪੋਰਟ ਤੋਂ ਪੰਜਾਬ ਆਉਂਦੇ ਸਮੇਂ NRI ਪਰਿਵਾਰ ‘ਤੇ ਹਮਲਾ, ਬਜ਼ੁਰਗ ਦੇਖ ਹਮਲਾਵਰਾਂ ਨੇ ਕੀਤਾ ਪਿੱਛਾ, ਬਾਥਰੂਮ ‘ਚ ਲੁਕ ਬਚਾਈ ਜਾਨ:video

ਦਿੱਲੀ ਏਅਰਪੋਰਟ ਤੋਂ ਵਾਪਸ ਪਰਤਦੇ ਸਮੇਂ ਹਾਈਵੇਅ ਲੁਟੇਰਿਆਂ ਨੇ ਪੰਜਾਬ ਦੇ ਮਲੋਟ ਦੇ ਇੱਕ ਐਨਆਰਆਈ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਪੰਜਾਬ ਦੇ ਸਮਾਜ ...

ਲੁਧਿਆਣਾ ‘ਚ ਕਿਸਾਨ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਗੁਆਂਢੀ ਤੇ ਨੌਕਰ ਨੇ ਖੇਤ ‘ਚ ਮਾਰਿਆ

ਪੰਜਾਬ ਦੇ ਲੁਧਿਆਣਾ ਦੇ ਰਾਏਕੋਟ ਕਸਬੇ ਦੇ ਇੱਕ ਕਿਸਾਨ 'ਤੇ ਆਪਣੇ ਗੁਆਂਢੀ ਅਤੇ ਉਸ ਦੇ ਨੌਕਰ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਕਿਸਾਨ ਦੀ ਜ਼ਮੀਨ ...

ਸਦਨ ‘ਚ ਆਹਮੋ ਸਾਹਮਣੇ ਹੋਏ ਰਵਨੀਤ ਬਿੱਟੂ, ਇੱਕ ਦੂਜੇ ‘ਤੇ ਸਾਧੇ ਨਿਸ਼ਾਨੇ: ਵੀਡੀਓ

ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਚੌਥਾ ਦਿਨ ਹੈ। ਦੋਵੇਂ ਸਦਨਾਂ ਵਿੱਚ ਬਜਟ ਉਤੇ ਬਹਿਸ ਸ਼ੁਰੂ ਹੋ ਗਈ ਹੈ। ਤੀਜੇ ਦਿਨ ਵੀ ਬਜਟ ‘ਤੇ ਬਹਿਸ ਹੋਈ। ਸਦਨ ਸ਼ੁਰੂ ਹੋਣ ਤੋਂ ...

ਬੇਹੱਦ ਮੰਦਭਾਗੀ ਖ਼ਬਰ: ਆਪਣੀ ਬੱਸ ਥੱਲੇ ਆਉਣ ਨਾਲ ਕੰਡਕਟਰ ਦੀ ਹੋਈ ਮੌਤ, ਵੀਡੀਓ

ਖੰਨਾ ਤੋਂ ਇਕ ਬਹੁਤ ਦੁਖਦਾਇਕ ਖਬਰ ਸਾਹਮਣੇ ਆਈ ਹੈ ਜਿਸ 'ਚ ਇਕ ਕੰਡਕਟਰ ਦੀ ਆਪਣੀ ਹੀ ਬੱਸ ਥੱਲੇ ਆਉਣ ਕਾਰਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ...

ਉੱਜੜਿਆ ਹੱਸਦਾ ਖੇਡਦਾ ਪਰਿਵਾਰ, ਪਰਿਵਾਰ ਦੇ 3 ਮੈਂਬਰਾਂ ਨੇ ਖਾਧਾ ਜ਼ਹਿਰ: ਵੀਡੀਓ

ਪੰਜਾਬ ਦੇ ਨਵਾਂਸ਼ਹਿਰ ਤੋਂ ਕਰੀਬ 5 ਕਿਲੋਮੀਟਰ ਦੂਰ ਮੱਲਾਪੁਰ ਅੜਕਾਂ ਪਿੰਡ 'ਚ ਇਕ ਹੀ ਪਰਿਵਾਰ ਦੇ 3 ਮੈਂਬਰਾਂ ਨੇ ਜ਼ਹਿਰ ਖਾ ਲਿਆ ਤੇ ਜੀਵਨ ਲੀਲਾ ਸਮਾਪਤ ਕਰ ਲਈ।ਲੋਕਾਂ ਦੇ ਮੁਤਾਬਕ ...

ਰੋਡਵੇਜ਼ ਦੀ ਬੱਸ ਨੇ ਸੜਕ ‘ਤੇ ਖੜ੍ਹੇ ਪਤੀ ਪਤਨੀ ਨੂੰ ਮਾਰੀ ਟੱਕਰ , 10 ਮਹੀਨੇ ਦੇ ਬੱਚੇ ਦੀ ਹੋਈ ਮੌਤ

ਫਾਜ਼ਿਲਕਾ 'ਚ ਰੋਡਵੇਜ਼ ਦੀ ਬੱਸ ਨੇ ਸੜਕ 'ਤੇ ਖੜ੍ਹੇ ਜੋੜੇ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਔਰਤ ਦੇ ਹੱਥ ਵਿੱਚ 10 ਮਹੀਨੇ ਦਾ ਬੱਚਾ ਡਿੱਗ ਗਿਆ ਅਤੇ ਬੱਸ ਦਾ ਟਾਇਰ ...

ਨਵਵਿਆਹੀ ਨੂੰ ਕਾਲੀ ਕਹਿ ਕੇ ਤਾਅਨੇ ਮਾਰਦੇ ਸੀ ਸਹੁਰੇ, ਤੰਗ ਆ ਕੇ ਕੁੜੀ ਨੇ ਚੁੱਕਿਆ ਖੌਫ਼ਨਾਕ ਕਦਮ: ਵੀਡੀਓ

ਅਬੋਹਰ ਦੇ ਪਿੰਡ ਰਾਏਪੁਰਾ ਵਾਸੀ ਅਤੇ ਮੋਗਾ 'ਚ ਨਵ ਵਿਆਹੀ ਕੁੜੀ ਨੇ ਬੀਤੇ ਦਿਨੀਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਸਦਾ ਸਹੁਰਾ ਪਰਿਵਾਰ ਉਸ ਨੂੰ ਕਾਲੇ ਰੰਗ ...

ਸੱਪ ਦੇ ਡੰਗਣ ਨਾਲ ਬੱਚੀ ਦੀ ਮੌਤ, ਜਨਮਦਿਨ ਵਾਲੇ ਦਿਨ ਹੀ ਬੱਚੀ ਦੀ ਗਈ ਜਾਨ

ਬਠਿੰਡਾ 'ਚ ਜਨਮ ਦਿਨ 'ਤੇ 10 ਸਾਲਾ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਸਿਮਰਨ ਕੌਰ ਵਜੋਂ ਹੋਈ ਹੈ। ਉਹ ਪਿੰਡ ਲੋਪੋ ਵਿੱਚ 5ਵੀਂ ਜਮਾਤ ...

Page 24 of 232 1 23 24 25 232