Tag: punjab

ਪੰਜਾਬ ‘ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਇਕਾਈਆਂ ਰਹਿਣਗੀਆਂ ਬੰਦ

ਪੰਜਾਬ ਸਰਕਾਰ ਨੇ ਦਿਨ ਸ਼ਨੀਵਾਰ (22 ਜੂਨ) ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।ਇਸ ਦਿਨ ਸੂਬੇ ਭਰ ਦੀਆਂ ਸਰਕਾਰੀ ਵਪਾਰਕ ਇਕਾਈਆਂ 'ਚ ਛੁੱਟੀ ਰਹੇਗੀ।22 ਜੂਨ ਨੂੰ ਕਬੀਰ ਜੈਯੰਤੀ ਹੈ ਜਿਸਦੇ ...

ਪਟਵਾਰੀ ਨੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਬਣਾ ਕੇ ਕੀਤੀ ਕਰੋੜਾਂ ਦੀ ਠੱਗੀ, ਚੜ੍ਹਿਆ ਪੁਲਿਸ ਅੜਿੱਕੇ

ਮੋਗਾ ਧਰਮਕੋਟ ਪੁਲਿਸ ਨੇ ਡੀਸੀ ਮੋਗਾ ਦੇ ਪੱਤਰ ਦੇ ਚਲਦਿਆਂ ਕਰੋੜਾਂ ਦੇ ਘਪਲੇ ਵਿੱਚ ਧਰਮਕੋਟ ਦੇ ਆਦਮਪੁਰ ਦੇ ਪਟਵਾਰੀ ਖਿਲਾਫ ਮਾਮਲਾ ਦਰਜ ਕਰਕੇ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ...

ਪੰਜਾਬ ‘ਚ ਵਧੀ ਬਿਜਲੀ ਦੀ ਮੰਗ ,ਟੁੱਟ ਗਏ ਸਾਰੇ ਰਿਕਾਰਡ, ਕੱਟ ਲਗਾਉਣ ਦੀ ਤਿਆਰੀ ‘ਚ ਪਾਵਰਕੌਮ ? ਵੀਡੀਓ

ਇੱਕ ਪਾਸੇ ਜਿੱਥੇ ਪੰਜਾਬ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ, ਉੱਥੇ ਹੀ ਦੂਜੇ ਪਾਸੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਕਾਰਨ ਬਿਜਲੀ ਦੀ ਮੰਗ ਕਾਫੀ ਵਧ ਗਈ ...

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਤੀਸਰੇ ਦਿਨ ਵੀ ਰਿਹਾ ਫਰੀ : 80 ਹਜਾਰ ਗੱਡੀਆਂ ਮੁਫਤ ‘ਚ ਲੰਘੀਆਂ

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਤੀਜੇ ਦਿਨ ਵੀ ਖਾਲੀ ਰਹੇਗਾ। ਕਿਸਾਨ ਪਿਛਲੇ 2 ਦਿਨਾਂ ਤੋਂ ਇਸ ਟੋਲ 'ਤੇ ਬੈਠੇ ਹਨ। ਕੱਲ੍ਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ NHAI ਦੇ ...

ਪੰਜਾਬ ‘ਚ ਪੈ ਰਹੀ ਭਿਆਨਕ ਗਰਮੀ, ਹੀਟ ਵੇਵ ਦਾ ਅਲਰਟ, 13 ਜ਼ਿਲ੍ਹਿਆਂ ਦਾ ਤਾਪਮਾਨ 47 ਤੋਂ ਪਾਰ

ਪੰਜਾਬ ਵਿੱਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ 13 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਆਰੇਂਜ ਅਲਰਟ ਅਤੇ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ...

ਪੰਜਾਬ ਦੇ 16 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਰੈੱਡ ਅਲਰਟ: ਤਾਪਮਾਨ 47.2 ਡਿਗਰੀ ਤੋਂ ਪਾਰ,ਜਾਣੋ ਕਦੋਂ ਮਿਲੇਗੀ ਗਰਮੀ ਤੋਂ ਰਾਹਤ

ਪੰਜਾਬ ਦੇ ਲੋਕਾਂ ਨੂੰ ਇਸ ਹਫਤੇ ਵੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਕੱਲ੍ਹ (ਮੰਗਲਵਾਰ) ਤੋਂ ਵੀ ਇੱਥੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅੱਜ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ...

IIM ਅੰਮ੍ਰਿਤਸਰ ਦੇ ਵਿਦਿਆਰਥੀਆਂ ਦਾ ਅਨੋਖਾ ਪ੍ਰਦਰਸ਼ਨ, ਹੋਸਟਲ ‘ਚ AC ਦੀ ਮੰਗ ਨੂੰ ਲੈ ਕੇ ਮੈਸ ‘ਚ ਸੁੱਤੇ ਵਿਦਿਆਰਥੀ

ਪੰਜਾਬ 'ਚ ਕਹਿਰ ਦੀ ਗਰਮੀ ਪੈ ਰਹੀ ਹੈ, ਅੰਮ੍ਰਿਤਸਰ 'ਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ ਪਰ IIM ਅੰਮ੍ਰਿਤਸਰ ਦੇ ਹੋਸਟਲਾਂ 'ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਏਅਰ ਕੰਡੀਸ਼ਨਰ ...

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਥੋੜ੍ਹੀ ਦੇਰ ‘ਚ ਹੋਵੇਗਾ ਫ੍ਰੀ:ਸਾਲ ‘ਚ ਤੀਜੀ ਵਾਰ ਵਧੇ ਰੇਟ

ਪੰਜਾਬ 'ਚ ਜਲੰਧਰ-ਪਾਣੀਪਤ ਹਾਈਵੇ 'ਤੇ ਲੁਧਿਆਣਾ ਨੇੜੇ ਬਣਿਆ ਟੋਲ ਪਲਾਜ਼ਾ ਕੁਝ ਸਮੇਂ 'ਚ ਖਾਲੀ ਹੋ ਜਾਵੇਗਾ। ਜੇਕਰ ਇਸ ਦਾ ਰੇਟ ਵਧਾਇਆ ਗਿਆ ਤਾਂ ਕਿਸਾਨ ਇੱਥੇ ਧਰਨਾ ਦੇਣਗੇ। ਭਾਰਤੀ ਕਿਸਾਨ ਮਜ਼ਦੂਰ ...

Page 30 of 231 1 29 30 31 231