ਪੰਜਾਬ ਪਾਵਰ ਕਾਰਪੋਰੇਸ਼ਨ ‘ਚ ਨਿਕਲੀਆਂ ਭਰਤੀਆਂ, ਜੇਕਰ ਤੁਸੀਂ ਵੀ ਇਸ ਸਟ੍ਰੀਮ ‘ਚ ਹੋ ਗ੍ਰੈਜੂਏਟ ਤਾਂ ਜਲਦ ਕਰੋ ਅਪਲਾਈ, ਜਾਣੋ
ਪੰਜਾਬ ਪਾਵਰ ਕਾਰਪੋਰੇਸ਼ਨ ਨੇ ਜੂਨੀਅਰ ਇੰਜੀਨੀਅਰ ਦੀਆਂ 544 ਅਸਾਮੀਆਂ ਲਈ ਅਸਾਮੀਆਂ ਜਾਰੀ ਕੀਤੀਆਂ ਹਨ। ਬੀ ਟੈਕ ਜਾਂ ਇੰਜੀਨੀਅਰਿੰਗ ਡਿਪਲੋਮਾ ਉਮੀਦਵਾਰ ਅਧਿਕਾਰਤ ਵੈੱਬਸਾਈਟ pspcl.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ...










