Tag: punjabi news

ਅਮਰੀਕਾ ‘ਚ ਬੇਕਾਬੂ ਟਰੱਕ ਪਲਟਣ ਕਰਕੇ ਪੰਜਾਬੀ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ

Ludhiana's youth died in America: ਪੰਜਾਬ ਦੇ ਲੁਧਿਆਣਾ ਦੇ ਪਿੰਡ ਖੰਡੂਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਨੌਜਵਾਨ ਅਮਰੀਕਾ ਵਿੱਚ ਟਰੱਕ ਡਰਾਈਵਰ ...

Twitter Data Leak: ਟਵਿੱਟਰ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡੇਟਾ ਲੀਕ! 23 ਕਰੋੜ ਲੋਕਾਂ ਦੀ ਡਿਟੇਲਸ ਲੀਕ

Twitter Data Leak: ਟਵਿੱਟਰ 'ਤੇ ਵੱਡਾ ਡੇਟਾ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਚ ਹੈਕਰ 235 ਮਿਲੀਅਨ ਯਾਨੀ 23 ਕਰੋੜ ਯੂਜ਼ਰਸ ਦਾ ਡਾਟਾ ਵੇਚ ਰਹੇ ਹਨ। ਇਹ ਡਾਟਾ ...

ਸਮੁਦਰ ‘ਚ ਸੈਲਾਨੀਆਂ ਦੇ ਸਾਹਮਣੇ ਵ੍ਹੇਲ ਨੇ ਦਿੱਤਾ ਬੱਚੇ ਨੂੰ ਜਨਮ, ਕੈਮਰੇ ‘ਚ ਕੈਦ ਹੋਇਆ ਅਨੋਖਾ ਨਜ਼ਾਰਾ, ਵੇਖੋ ਵੀਡੀਓ

Gray Whale Gives Birth Calf: ਕੈਲੀਫੋਰਨੀਆ 'ਚ ਸੈਲਾਨੀਆਂ ਨੂੰ ਜ਼ਿੰਦਗੀ ਵਿੱਚ ਇਕ ਵਾਰ ਹੋਣ ਵਾਲਾ ਅਜਿਹਾ ਅਨੁਭਵ ਉਦੋਂ ਹੋਇਆ ਜਦੋਂ ਉਨ੍ਹਾਂ ਨੇ 35 ਫੁੱਟ ਲੰਬੀ ਗ੍ਰੇ ਵ੍ਹੇਲ (gray whale) ਨੂੰ ...

ਓ-ਅ ਤੋਂ ਸ਼ੁਰੂਆਤ ਕਰਨ ਵਾਲੇ ਦੋਸਾਂਝਾਵਾਲਾ ਦਿਲਜੀਤ ਅੱਜ ਮਨਾ ਰਿਹਾ ਆਪਣਾ 39ਵਾਂ ਜਨਮ ਦਿਨ, ਪੋਚਵੀਂ ਪੱਗ ਅਤੇ ਵੱਖਰੇ ਸਟਾਇਲ ਕਰਕੇ ਵਸਦਾ ਲੋਕਾਂ ਦੇ ਦਿਲਾਂ ‘ਚ

Happy Birthday Diljit Dosanjh: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦਾ ਅੱਜ ਜਨਮ ਦਿਨ ਹੈ। 6 ਜਨਵਰੀ, 1984 ਨੂੰ ਜਨਮੇ ਦਿਲਜੀਤ ਨੇ ਬਹੁਤ ਮਿਹਨਤ ਸਦਕਾ ਮਨੋਰੰਜਨ ਜਗਤ 'ਚ ਇੱਕ ਮੁਕਾਮ ਹਾਸਲ ...

ਮੁੱਖ ਚੋਣ ਅਧਿਕਾਰੀ ਪੰਜਾਬ ਦੇ ਦਫਤਰ ਵਿਖੇ ਰਾਜਨੀਤਕ ਪਾਰਟੀਆਂ ਦੀ ਮੀਟਿੰਗ, ਇਨ੍ਹਾਂ ਪਹਿਲੂਆਂ ਬਾਰੇ ਹੋਈ ਗੱਲਬਾਤ

ਚੰਡੀਗੜ੍ਹ: ਮੁੱਖ ਚੋਣ ਅਫਸਰ ਪੰਜਾਬ ਦੇ ਦਫਤਰ ਵੱਲੋਂ ਵੀਰਵਾਰ ਨੂੰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਰ ਸੂਚੀ (ਬਿਨਾਂ ਫੋਟੋਆਂ) ਦੀ ਅੰਤਿਮ ਪ੍ਰਕਾਸ਼ਨਾ ਦੀਆਂ ਸੀਡੀਜ ਸੌਂਪਣ ਲਈ ਮੀਟਿੰਗ ਕੀਤੀ ਗਈ। ਵੋਟਰ ...

ਪੰਜਾਬ ਨੇ ਪਿਛਲੇ 9 ਮਹੀਨਿਆਂ ‘ਚ ਟੈਕਸਟਾਈਲ ਸੈਕਟਰ ‘ਚ 3200 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ : ਅਨਮੋਲ ਗਗਨ ਮਾਨ

Punjab Government: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵੱਧ ਤੋਂ ਵੱਧ ਨਿਵੇਸ਼ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਪੰਜਾਬ ਨੂੰ ਆਰਥਿਕ ਪੱਖੋਂ ...

Weather Update: ਉੱਤਰੀ ਭਾਰਤ ‘ਚ ਕੜਾਕੇ ਦੀ ਠੰਢ, ਠੰਢ ਨੇ ਦਿੱਲੀ ‘ਚ ਤੋੜੇ ਸਾਰੇ ਰਿਕਾਰਡ

Weather Forecast 6th Janurary, 2023: ਪਾਰਾ ਡਿੱਗਣ ਨਾਲ ਪੂਰਾ ਉੱਤਰ ਭਾਰਤ ਕੜਾਕੇ ਦੀ ਠੰਢ ਦੀ ਲਪੇਟ 'ਚ ਹੈ। ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਕੜਾਕੇ ਦੀ ਠੰਢ ਜਾਰੀ ਹੈ। ...

ਭੋਜਪੁਰੀ ਐਕਟਰਸ ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਮਿੰਨੀ ਡਰੈੱਸ 'ਚ ਆਪਣੀਆਂ ਗਲੈਮਰਸ ਤਸਵੀਰਾਂ ਦੇਖਣ ਨੂੰ ਮਿਲ ਰਹੀ ਹੈ। ਉਸ ਦੇ ਇਸ ਲੁੱਕ ਨੂੰ ਦੇਖ ਕੇ ਜਿੱਥੇ ਫੈਨਜ਼ ਕਾਫੀ ਉਤਸ਼ਾਹਿਤ ਹਨ।

ਬਹੁਤ ਹੀ ਬੋਲਡ ਅੰਦਾਜ ‘ਚ ਨਜ਼ਰ ਆਈ ਐਕਟਰਸ Monalisa, Mini Dress ‘ਚ ਦੇਖੋ ਤਸਵੀਰਾਂ

ਭੋਜਪੁਰੀ ਐਕਟਰਸ ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਮਿੰਨੀ ਡਰੈੱਸ 'ਚ ਆਪਣੀਆਂ ਗਲੈਮਰਸ ਤਸਵੀਰਾਂ ਦੇਖਣ ਨੂੰ ਮਿਲ ਰਹੀ ਹੈ। ਉਸ ਦੇ ਇਸ ਲੁੱਕ ਨੂੰ ਦੇਖ ...

Page 1039 of 1437 1 1,038 1,039 1,040 1,437