ਕੈਨੇਡਾ ਦੇ ਤਿੰਨ ਸੂਬਿਆਂ ਲਈ ਬਰਫ਼ੀਲੇ ਤੁਫ਼ਾਨ ਦੀ ਚਿਤਾਵਨੀ: ਐਨਵਾਇਰਨਮੈਂਟ ਕੈਨੇਡਾ
ਐਨਵਾਇਰਨਮੈਂਟ ਕੈਨੇਡਾ ਨੇ ਅਕਾਡੀਅਨ ਪੈਨਿਨਸੁਲਾ, ਬਾਥਰਸਟ, ਸ਼ੈਲੁਅਰ, ਕੈਂਪਬੈਲਟਨ ਅਤੇ ਮੀਰਾਮਾਚੀ ਲਈ ਤੁਫ਼ਾਨ ਦੀ ਚਿਤਾਵਨੀ ਅਪਡੇਟ ਕੀਤੀ ਹੈ। ਬੁੱਧਵਾਰ ਸਵੇਰ ਨੂੰ ਵੀ ਬਰਫ਼ੀਲੇ ਤੁਫ਼ਾਨ ਕਰਕੇ ਨਿਊ ਬ੍ਰੰਜ਼ਵਿਕ ਸੂਬੇ ਦੇ ਬਹੁਤੇ ਸਕੂਲਾਂ ...