Tag: punjabi news

ਟੈਕਸ ਕਟੌਤੀ ਤੋਂ ਬਾਅਦ, ਸੋਨਾ ₹ 4,000 ਸਸਤਾ ਹੋ ਗਿਆ: ₹ 69,194 ਪ੍ਰਤੀ 10 ਗ੍ਰਾਮ ‘ਤੇ ਵਿਕ ਰਿਹਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਭਾਅ

ਬਜਟ 'ਚ ਸੋਨਾ-ਚਾਂਦੀ ਦੀ ਕਸਟਮ ਡਿਊਟੀ (ਇਮਪੋਰਟ ਟੈਕਸ) ਘੱਟਣ ਤੋਂ ਬਾਅਦ ਸੋਨਾ 4000 ਰੁ. ਅਤੇ ਚਾਂਦੀ 3600 ਰੁ. ਸਸਤੀ ਹੋ ਚੁੱਕੀ ਹੈ।ਸਰਕਾਰ ਨੇ ਬਜਟ 'ਚ ਸੋਨਾ ਚਾਂਦੀ 'ਤੇ ਕਸਟਮ ਡਿਊਟੀ ...

ਕਰਨ ਔਜ਼ਲਾ ਨੇ ਆਪਣੇ ਫੈਨਜ਼ ਨੂੰ ਦਿੱਤੀ ਖੁਸ਼ਖ਼ਬਰੀ, ਜਲਦ ਆ ਰਹੇ ਪੰਜਾਬ, ਇੰਡੀਆ ਟੂਰ ਦਾ ਸ਼ਡਿਊਲ ਕੀਤੀ ਸ਼ੇਅਰ

ਗਾਇਕ ਕਰਨ ਔਜ਼ਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣ ਚੁੱਕੇ ਹਨ।ਉਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ।ਕਰਨ ਔਜ਼ਲਾ ਦਾ ਹਰ ਗੀਤ ਸੁਪਰਹਿੱਟ ਸਾਬਤ ਹੁੰਦਾ ...

ਨਵਵਿਆਹੀ ਨੂੰ ਕਾਲੀ ਕਹਿ ਕੇ ਤਾਅਨੇ ਮਾਰਦੇ ਸੀ ਸਹੁਰੇ, ਤੰਗ ਆ ਕੇ ਕੁੜੀ ਨੇ ਚੁੱਕਿਆ ਖੌਫ਼ਨਾਕ ਕਦਮ: ਵੀਡੀਓ

ਅਬੋਹਰ ਦੇ ਪਿੰਡ ਰਾਏਪੁਰਾ ਵਾਸੀ ਅਤੇ ਮੋਗਾ 'ਚ ਨਵ ਵਿਆਹੀ ਕੁੜੀ ਨੇ ਬੀਤੇ ਦਿਨੀਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਸਦਾ ਸਹੁਰਾ ਪਰਿਵਾਰ ਉਸ ਨੂੰ ਕਾਲੇ ਰੰਗ ...

ਚੰਡੀਗੜ੍ਹ ‘ਚ ਗਰਮੀ ਅਤੇ ਹੁੰਮਸ ਨੇ ਵਧਾਈ ਪ੍ਰੇਸ਼ਾਨੀ: ਅੱਜ ਵੀ ਬਾਰਿਸ਼ ਦਾ ਆਰੇਂਜ ਅਲਰਟ

ਚੰਡੀਗੜ੍ਹ 'ਚ ਮਾਨਸੂਨ ਆਉਣ ਦੇ ਬਾਅਦ ਵੀ ਬਾਰਿਸ਼ ਨਹੀਂ ਹੋ ਰਹੀ ਹੈ।ਮੌਸਮ ਵਿਭਾਗ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਦਾ ਅਨੁਮਾਨ ਲਗਾ ਰਿਹਾ ਹੈ।ਪਰ ਬਾਰਿਸ਼ ਨਾ ਹੋਣ ਨਾਲ ਚੰਡੀਗੜ੍ਹ 'ਚ ਗਰਮੀ ...

CM ਭਗਵੰਤ ਮਾਨ ਅੱਜ ਜਲੰਧਰ ਜਾਣਗੇ : ਦੋਆਬਾ ਤੇ ਮਾਝਾ ਖੇਤਰ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ

ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਪੱਛਮੀ ਹਲਕੇ ਦੀ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਉਹ ਅੱਜ ਅਤੇ ਭਲਕੇ ਜਲੰਧਰ ਵਿੱਚ ਹੋਣਗੇ। ਬੁੱਧਵਾਰ ਅਤੇ ...

ਪੰਜਾਬ ‘ਚ ਅੱਜ ਬਰਸਣਗੇ ਬੱਦਲ: 5 ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ, ਜਾਣੋ ਆਪਣੇ ਇਲਾਕੇ ਦਾ ਹਾਲ

ਪੰਜਾਬ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਵੀ ਮੀਂਹ ਦਾ ਅਲਰਟ ਹੈ। ਮੌਸਮ ਵਿਭਾਗ ਨੇ ਇੱਕ ਜ਼ਿਲੇ ਵਿੱਚ ਔਰੇਂਜ ਅਲਰਟ ਅਤੇ 14 ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਮਾਨਸੂਨ ਦੀ ...

ਸੱਪ ਦੇ ਡੰਗਣ ਨਾਲ ਬੱਚੀ ਦੀ ਮੌਤ, ਜਨਮਦਿਨ ਵਾਲੇ ਦਿਨ ਹੀ ਬੱਚੀ ਦੀ ਗਈ ਜਾਨ

ਬਠਿੰਡਾ 'ਚ ਜਨਮ ਦਿਨ 'ਤੇ 10 ਸਾਲਾ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਸਿਮਰਨ ਕੌਰ ਵਜੋਂ ਹੋਈ ਹੈ। ਉਹ ਪਿੰਡ ਲੋਪੋ ਵਿੱਚ 5ਵੀਂ ਜਮਾਤ ...

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ‘ਚ ਪੰਜਾਬੀ ਕੁੜੀ ਦੀ ਹੋਈ ਮੌਤ

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲ੍ਹਾ ਦੀ ਨੌਜਵਾਨ ਲੜਕੀ ਖੁਸ਼ਪ੍ਰੀਤ ਕੌਰ ਸਮੇਤ ਤਿੰਨ ਪੰਜਾਬੀ ਲੜਕੀਆਂ ਦੀ ਮੌਤ ਹੋ ਜਾਣ ਦੀ ...

Page 106 of 1398 1 105 106 107 1,398