Tag: punjabi news

21 ਸਾਲ ਦੇ ਮੁੰਡੇ ਦੀ 52 ਸਾਲ ਦੀ ਔਰਤ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਦੀ ਅਸਲ ਸਚਾਈ ਕੀ ?

Ajab Gjab :ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ 21 ਸਾਲਾ ਨੌਜਵਾਨ ਇੱਕ 52 ਸਾਲਾਂ ਦੀ ਔਰਤ ਨਾਲ ਵਿਆਹ ਕਰਦਾ ਦਿਖਾਈ ਦੇ ਰਿਹਾ ਹੈ ...

UN: ”ਸੰਸਦ ‘ਤੇ ਹਮਲਾ’ ਲਈ MEA Jaishankar ਨੇ ਸੰਯੁਕਤ ਰਾਸ਼ਟਰ ‘ਚ ਦਿੱਤਾ ਬਿਆਨ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) 'ਚ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ। ਦਰਅਸਲ ਬੈਠਕ 'ਚ ਪਾਕਿਸਤਾਨ ਦੇ ਪੱਖ ਤੋਂ ਕਸ਼ਮੀਰ ਮੁੱਦਾ ਇਕ ਵਾਰ ਫਿਰ ਉਠਾਇਆ ...

ਜਾਹਨਵੀ ਕਪੂਰ ਦਾ ਅਜਿਹਾ ਸ਼ਾਹੀ ਲੁੱਕ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ, ਚਿਹਰੇ ਤੋਂ ਨਜ਼ਰਾਂ ਹਟਾਉਣੀਆਂ ਹੋਈਆਂ ਮੁਸ਼ਕਿਲ

janhvi kapoor: ਜਾਹਨਵੀ ਕਪੂਰ ਬੇਸ਼ੱਕ ਫਿਲਮੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਪਰ ਉਸ ਨੂੰ ਵੀ ਇੰਡਸਟਰੀ 'ਚ ਨਾਂ ਕਮਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਅਦਾਕਾਰਾ ਨੇ ਸਾਬਤ ਕਰ ਦਿੱਤਾ ...

ICC T20I Rankings: ਮੰਧਾਨਾ ਨੇ ਹਾਸਲ ਕੀਤਾ ਬੈਸਟ ਰੈਂਕ, ਜਾਣੋ ਕੌਣ ਹੈ ਟੌਪ ‘ਤੇ

ICC T20I Rankings: ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੀ-20 ਸੀਰੀਜ਼ 'ਚ ਕਾਫੀ ਰੋਮਾਂਚਕ ਮੈਚ ਦੇਖਣ ਨੂੰ ਮਿਲ ਰਹੇ ਹਨ, ਜਿਸ ਤੋਂ ...

UGC ਦਾ ਵੱਡਾ ਐਲਾਨ, ਹੁਣ ਗ੍ਰੈਜੂਏਸ਼ਨ ਤੋਂ ਬਾਅਦ ਸਿੱਧੇ ਕਰ ਸਕਦੈ Ph.D, ਮਾਸਟਰਜ਼ ਦੀ ਲੋੜ ਨਹੀਂ

PhD After 4 Year Graduation: ਭਾਰਤ ਦੀ ਸਿੱਖਿਆ ਨੀਤੀ ਬਾਰੇ ਇੱਕ ਵੱਡਾ ਅਪਡੇਟ ਹੈ। ਦਰਅਸਲ, ਯੂਜੀਸੀ ਨੇ ਵਿਦਿਆਰਥੀਆਂ ਦੇ ਹਿੱਤ 'ਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਭਾਰਤ ਦੀ ਸਿੱਖਿਆ ...

ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਗੋਲਡੀ ਬਰਾੜ, NIA ਨੇ FBI ਨਾਲ ਕੀਤੀ ਅਹਿਮ ਮੀਟਿੰਗ

Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ, ਖੁਫੀਆ ਏਜੰਸੀਆਂ ਅਤੇ ਐਨਆਈਏ ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਅਮਰੀਕੀ ਏਜੰਸੀ ਐਫਬੀਆਈ ...

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ (Sara Ali Khan) ਇਨ੍ਹੀਂ ਦਿਨੀਂ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫਾਂ ਹਾਸਲ ਕਰ ਰਹੀ ਹੈ। ਬਾਲੀਵੁੱਡ 'ਚ ਆਪਣੇ ਡੈਬਿਊ ਨਾਲ ਸਾਰਾ ਅਲੀ ਖਾਨ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ।

Sara Ali Khan ਨੇ ਸ਼ੇਅਰ ਕੀਤਾ ਆਪਣਾ ਨਵਾਂ ਅੰਦਾਜ, ਖੂਬਸੂਰਤੀ ਦਾ ਚਲਾਇਆ ਜਾਦੂ

ਆਪਣੇ ਪ੍ਰੋਜੈਕਟਾਂ ਤੋਂ ਇਲਾਵਾ, ਐਕਟਰਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਸਟਾਈਲ ਦਾ ਦੀਵਾਨਾ ਬਣਾਇਆ। ਹੁਣ ਫਿਰ ਤੋਂ ਸਾਰਾ ਅਲੀ ਖਾਨ ਦਾ ਨਵਾਂ ਅੰਦਾਜ਼ ਸਾਹਮਣੇ ਆਇਆ ਹੈ। ਸਾਰਾ ਅਲੀ ...

PSSSB Patwari Recruitment 2022: ਪੰਜਾਬ ‘ਚ ਪਟਵਾਰੀ ਦੀਆਂ ਵਿਕੈਂਸੀਆਂ ‘ਤੇ ਹੋਵੇਗੀ ਭਰਤੀ, ਜਲਦ ਹੀ ਜਾਰੀ ਹੋਵੇਗਾ ਨੋਟੀਫਿਕੇਸ਼ਨ

PSSSB Patwari Recruitment 2022: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਜਲਦੀ ਹੀ ਪਟਵਾਰੀ ਦੇ ਅਹੁਦੇ ਲਈ 710 ਅਸਾਮੀਆਂ ਭਰਨ ਜਾ ਰਿਹਾ ਹੈ। ਇਹ ਵਿਕੈਂਸੀਆਂ ਪੰਜਾਬ ਦੇ ਮਾਲ ਅਤੇ ਮੁੜ ਵਸੇਬਾ ...

Page 1164 of 1455 1 … 1,163 1,164 1,165 … 1,455

Recent News