Tag: punjabi news

Alia Bhatt And Ranbir Kapoor Baby First Pic: ਬੇਟੀ ਨਾਲ ਘਰ ਪਹੁੰਚੀ ਆਲੀਆ, ਪਿਤਾ ਰਣਬੀਰ ਕਪੂਰ ਦੀ ਗੋਦ ‘ਚ ਨਜ਼ਰ ਆਈ ਛੋਟੀ ਪਰੀ

Ranbir-Alia: ਰਣਬੀਰ ਕਪੂਰ ਅਤੇ ਆਲੀਆ ਭੱਟ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਦੇ ਘਰ ਪਿਆਰੀ ਦੀ ਬੇਟੀ ਨੇ ਜਨਮ ਲਿਆ ਹੈ।ਅੱਜ ਦੋਵੇਂ ਹਸਪਤਾਲ ਤੋਂ ਆਪਣੀ ਰਾਜਕੁਮਾਰੀ ਨਾਲ ਘਰ ਪਹੁੰਚ ...

King Charles III ‘ਤੇ ਨੌਜਵਾਨ ਨੇ ਸੁੱਟੇ ਅੰਡੇ, ਨੌਜਵਾਨ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

Egg thrown on King Charles: ਬ੍ਰਿਟੇਨ ਦੇ ਯੌਰਕਸ਼ਾਇਰ ਇਲਾਕੇ 'ਚ ਜਦੋਂ ਇੱਕ ਰੈਲੀ ਦੌਰਾਨ ਇੱਕ ਨੌਜਵਾਨ ਨੇ ਕਿੰਗ ਚਾਰਲਸ 'ਤੇ ਅੰਡਾ ਸੁੱਟਿਆ ਤਾਂ ਉੱਥੇ ਮੌਜੂਦ ਲੋਕ ਦੰਗ ਰਹਿ ਗਏ। ਦੱਸ ...

ਸੋਸ਼ਲ ਮੀਡੀਆ ਸੈਨਸੇਸ਼ਨ Urfi Javed ਇੱਕ ਵਾਰ ਫਿਰ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ ‘ਚ, ਵੇਖੋ ਤਸਵੀਰਾਂ

ਸਾਬਕਾ ਬਿੱਗ ਬੌਸ ਓਟੀਟੀ ਪ੍ਰਤੀਯੋਗੀ ਅਤੇ ਟੀਵੀ ਅਭਿਨੇਤਰੀ ਹਮੇਸ਼ਾ ਆਪਣੇ ਕੱਪੜਿਆਂ ਅਤੇ ਫੈਸ਼ਨ ਲਈ ਟ੍ਰੋਲ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਇਸ ਦੇ ਬਾਵਜੂਦ ਅਦਾਕਾਰਾ ਦੇ ਆਤਮਵਿਸ਼ਵਾਸ ਵਿੱਚ ਕੋਈ ਕਮੀ ਨਹੀਂ ...

ਡੇਰਾ ਪ੍ਰੇਮੀ ਦਾ ਕਤਲ ਕਰਨ ਵਾਲੇ 5 ਮੁਲਜ਼ਮਾਂ ਦੀ ਹੋਈ ਪਛਾਣ, ਪੁਲਿਸ ਜਲਦ ਕਰੇਗੀ ਖੁਲਾਸਾ

ਡੇਰਾ ਪ੍ਰੇਮੀ ਦਾ ਕਤਲ ਹੋਇਆ ਹੈ।ਦੱਸ ਦੇਈਏ ਕਿ ਡੇਰਾ ਪ੍ਰੇਮੀ ਦੇ ਕਾਤਲਾਂ ਦੀ ਪਛਾਣ ਹੋ ਚੁੱਕੀ ਹੈ।ਜਲਦ ਹੀ ਪੁਲਿਸ ਕੋਈ ਵੱਡੀ ਖੁਲਾਸਾ ਕਰ ਸਕਦੀ ਹੈ।ਡੇਰਾ ਪ੍ਰੇਮੀ ਦਾ ਕਤਲ ਕਰਨ ਵਾਲੇ ...

Sania Mirza and Shoaib Malik: ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਤਲਾਕ ਬਾਰੇ ਦੋਸਤ ਨੇ ਕੀਤਾ ਵੱਡਾ ਖੁਲਾਸਾ

Sania Mirza and Shoaib Malik: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦਾ ਵਿਆਹ ਟੁੱਟਣ ਦੀ ਕਗਾਰ 'ਤੇ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਲਗਾਤਾਰ ਕੀਤਾ ...

Snowfall Himachal: ਲਾਹੌਲ ਦੇ ਰਿਹਾਇਸ਼ੀ ਇਲਾਕੇ ਬਰਫ਼ ਦੀ ਚਾਦਰ ਨਾਲ ਢੱਕੇ, ਚੂਰਧਰ – ਕਿਲਾਰ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

Snowfall Himacha : ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ, ਲਾਹੌਲ-ਸਪੀਤੀ ਦੇ ਉੱਚਾਈ ਵਾਲੇ ਰਿਹਾਇਸ਼ੀ ਇਲਾਕਿਆਂ ਨੇ ਬਰਫ਼ ਦੀ ਚਿੱਟੀ ਚਾਦਰ ਨੂੰ ਢੱਕ ਲਿਆ ਹੈ। ਦੂਜੇ ਪਾਸੇ ਸਿਰਮੌਰ ਦੇ ਪ੍ਰਸਿੱਧ ਧਾਰਮਿਕ ਅਤੇ ਸੈਰ-ਸਪਾਟਾ ...

CM Bhagwant Mann Meeting: ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ, CM ਭਗਵੰਤ ਮਾਨ ਨੇ ਸੱਦੀ ਹਾਈਲੈਵਲ ਮੀਟਿੰਗ

ਫਰੀਦਕੋਟ ਵਿਖੇ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਐਮਰਜੈਂਸੀ ਮੀਟੰਗ।ਦੱਸ ਦੇਈਏ ਕਿ ਇਹ ਮੀਟਿੰਗ ਅੱਜ 12:30 ਵਜੇ ਦੇ ਕਰੀਬ ਸੀਐੱਮ ਦੀ ਰਿਹਾਇਸ਼ 'ਤੇ ਹੋਵੇਗੀ ...

sidhu moosewala shaiimam

Sidhu Moosewala ‘Vaar’ Song: ਸਿੱਧੂ ਮੂਸੇਵਾਲਾ ਦੇ ਗੀਤ ‘VAAR’ ‘ਤੇ ਭਖਿਆ ਵਿਵਾਦ ਸੁਲਝਿਆ, ਪਿਤਾ ਦੇ ਸਪੱਸ਼ਟੀਕਰਨ ਨੂੰ ਸ਼ਾਹੀ ਇਮਾਮ ਨੇ ਮੰਨਿਆ ਸਹੀ

Sidhu Moosewala 'Vaar' Song:  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਵਾਰ' ਨੂੰ ਲੈ ਕੇ ਪੈਦਾ ਹੋਇਆ ਵਿਵਾਦ ਸੁਲਝ ਗਿਆ ਹੈ। ਇਸ ਗੀਤ 'ਤੇ ਮੁਸਲਿਮ ਭਾਈਚਾਰੇ ਵੱਲੋਂ ਉਠਾਏ ਗਏ ਇਤਰਾਜ਼ ...

Page 1226 of 1350 1 1,225 1,226 1,227 1,350