ਨੋਟਾਂ ‘ਤੇ ਧਾਰਮਿਕ ਫੋਟੋਆਂ ਫੋਟੋ ਲਾਉਣ ਵਾਲੇ ਰਾਜਨੀਤਿਕ ਬਿਆਨਾਂ ‘ਤੇ ਭੜਕੇ ਲੋਕ, ਗੁੱਸੇ ‘ਚ ਥੁੱਕ ਲਗਾ ਕੇ ਗਿਣੇ ਨੋਟ
ਬੀਤੇ ਕੁਝ ਦਿਨਾਂ ਤੋਂ ਨੋਟਾਂ ਤੇ ਫੋਟੋਆਂ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ।ਜਿਸ ਕਰਕੇ ਗੁੱਸੇ 'ਚ ਲੋਕਾਂ ਨੇ ਕਿਹਾ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਨਾ ਖੇਡੋ।ਕਿਹਾ ਕਿ ਹੁਣ ਅਸੀਂ ...