Tag: punjabi news

ਇੰਤਜ਼ਾਰ ਖ਼ਤਮ , 1 ਅਕਤੂਬਰ ਨੂੰ ਸ਼ੁਰੂ ਹੋਵੇਗੀ 5G ਸਰਵਿਸ, PM ਮੋਦੀ ਕਰਨਗੇ ਲੌਂਚ.. ਕੀ-ਕੀ ਮਿਲੇਗੀ ਸੁਵਿਧਾ ?

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ, 5G 'ਤੇ ਗੱਲ ਕੀਤੀ ਅਤੇ ਕਿਹਾ ਕਿ ਇਹ ਸੇਵਾ 10 ਗੁਣਾ ਤੇਜ਼ ਸਪੀਡ ਦੀ ਪੇਸ਼ਕਸ਼ ਕਰੇਗੀ ਅਤੇ ਜਲਦੀ ਹੀ ਭਾਰਤ ...

50 ਫੁੱਟ ਧੱਸੀ ਸੜਕ, ਕਹਿਰ ਬਣਿਆ ਮੀਂਹ ਜਾਂ ਪ੍ਰਸ਼ਾਸ਼ਨ ਨੇ ਕੀਤੀ ਘਪਲੇਬਾਜ਼ੀ ? ਜਾਣੋ ਮਾਮਲਾ

ਸ਼ਨੀਵਾਰ ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨਾਲ ਮਾਲ ਰੋਡ ’ਤੇ ਇਕ ਨਿਰਮਾਣ ਅਧੀਨ ਇਮਾਰਤ ਦੀ ਬੇਸਮੈਂਟ ’ਚ ਪਾਣੀ ਭਰ ਗਿਆ, ਜਿਸ ਕਾਰਨ ਲਗਪਗ 50 ਫੁੱਟ ਸੜਕ ਬੈਠ ਗਈ। ...

ਸਮਾਰਟ ਮੀਟਰ ‘ਚ ਵੀ ਹੇਰਾਫੇਰੀ ਸ਼ੁਰੂ, ਮੀਟਰ ਦੀ ਸਪੀਡ ਕੀਤੀ ਘੱਟ, ਪਿਆ 2.50 ਲੱਖ ਦਾ ਜੁਰਮਾਨਾ , ਜਾਣੋ ਪੂਰਾ ਮਾਮਲਾ

ਪੰਜਾਬ 'ਚ ਸਮਾਰਟ ਮੀਟਰ ਤੋਂ ਬਿਜਲੀ ਚੋਰੀ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸਮਾਰਟ ਮੀਟਰ ਨਾਲ ਛੇੜਛਾੜ ਕਰਕੇ 33% ਹੋਲੀ ਕੀਤਾ ਗਿਆ। ਬਿਜਲੀ ਚੋਰੀ ਕਰਨ ਦੇ ਮਾਮਲੇ ...

ਚੰਡੀਗੜ੍ਹ ਦੀ ਕੁੜੀ ਨੇ ਵਰ ਲੱਭਣ ਲਈ ਵੈਡਿੰਗ ਕੰਪਨੀ ਨੂੰ ਦਿੱਤੇ 80 ਹਜ਼ਾਰ, ਕੰਪਨੀ ਨੇ 47 ਰਿਸ਼ਤੇ ਦਿਖਾਏ, ਤਾਂ ਵੀ ਭਰਨਾ ਪਿਆ ਜੁਰਮਾਨ…ਜਾਣੋ ਮਾਮਲਾ

ਚੰਡੀਗੜ੍ਹ ਦੀ ਰਹਿਣ ਵਾਲੀ ਲੜਕੀ ਨੇ ਆਪਣੀ ਪਸੰਦ ਦਾ ਲਾੜਾ ਲੱਭਣ ਲਈ ਸ਼ਹਿਰ ਦੀ ਵਿਆਹ ਕੰਪਨੀ ਨੂੰ 80 ਹਜ਼ਾਰ ਰੁਪਏ ਦਿੱਤੇ ਸਨ। ਇਸ ਦੇ ਨਾਲ ਹੀ ਕੰਪਨੀ ਨੇ ਲੜਕੀ ਨੂੰ ...

ਮੂਸਲਾਧਾਰ ਮੀਹਂ ਕਾਰਨ ਡਿੱਗੇ ਮਕਾਨ, ਫਸਲਾਂ ਦਾ ਖਰਾਬ, ਮੌਸਮ ਵਿਭਾਗ ਨੇ ਦਸਿਆ ਕਿੰਨੇ ਦਿਨ ਜਾਰੀ ਰਹੇਗੀ ਬਾਰਿਸ਼

ਦੇਸ਼ ਭਰ 'ਚ ਮਾਨਸੂਨ ਨੇ ਫਿਰ ਦਸਤਕ ਦੇ ਦਿੱਤੀ ਹੈ। ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਜਿੱਥੇ ਮੀਂਹ ਨੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਵਾਪਸੀ ਕੀਤੀ ਹੈ।ਇਸ ਦੇ ਨਾਲ ...

ਮੂਸੇਵਾਲਾ ਦੇ ਪਿਤਾ ਨੂੰ PGI ਤੋਂ ਮਿਲੀ ਛੁੱਟੀ, “ਡਾਕਟਰਾਂ ਦੀ ਟੀਮ ਨੇ 2 ਦਿਨ ਪਹਿਲਾ ਪਾਏ 3 ਸਟੰਟ”

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪੀਜੀਆਈ (PGI) ਚੰਡੀਗੜ੍ਹ ਤੋਂ ਛੁੱਟੀ ਮਿਲ ਗਈ ਹੈ। ਗਾਇਕ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਬਲਕੌਰ ਸਿੰਘ ਦੇ 2 ਦਿਨ ...

ਅਰਸ਼ਦੀਪ ਕਿਵੇਂ ਬਣਿਆ ਕ੍ਰਿਕਟ ਸਟਾਰ, ਜਿੰਦਗੀ ‘ਚ ਕਿੰਨਾ ਮੁਸ਼ਕਿਲਾਂ ਨੂੰ ਪਾਰ ਕਰ ਇੱਥੇ ਤੱਕ ਪਹੁੰਚਿਆ

ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਗੁਨਾ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਦਰਸ਼ਨ ਸਿੰਘ ਅਤੇ ਮਾਤਾ ਦਾ ਨਾਂ ਬਲਜੀਤ ਕੌਰ ਹੈ। ਉਸਨੇ 13 ...

ਟੈਲੇੰਟ ਦੇ ਦਮ ‘ਤੇ ਹੀ ਸੁਪਰਹਿੱਟ ਸਿੰਗਰ ਹਾਂ, ਨੇਹਾ ਕੱਕੜ ਦਾ ਨਫਰਤ ਕਰਨ ਵਲਿਆ ਨੂੰ ਜਵਾਬ

Neha Kakkar Reply To Troll: ਬਾਲੀਵੁੱਡ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ 'ਓ ਸੱਜਣਾ' ਨੂੰ ਲੈ ਕੇ ਟ੍ਰੋਲ ਹੋ ਰਹੀ ਹੈ।ਲੋਕਾਂ ਨੇ ਉਸ 'ਤੇ ਇਕ ਮਸ਼ਹੂਰ ਗੀਤ ਨੂੰ ...

Page 1296 of 1315 1 1,295 1,296 1,297 1,315