Tag: punjabi news

Congress President, Shashi and Kharge

Congress President Polls Result 2022: ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ, 7897 ਵੋਟਾਂ ਮਿਲੀਆਂ, ਥਰੂਰ ਨੂੰ ਮਿਲਿਆ ਸਿਰਫ 1072 ਵੋਟਾਂ ਪਈਆਂ

Mallikarjun Kharge wins Congress President: ਕਾਂਗਰਸ ਨੂੰ 24 ਸਾਲਾਂ ਬਾਅਦ ਆਪਣਾ ਪਹਿਲਾ ਗੈਰ-ਗਾਂਧੀ ਪ੍ਰਧਾਨ ਮਿਲਿਆ ਹੈ। ਕਾਂਗਰਸ ਦੀ ਚੋਣ ਲਈ ਵੋਟਿੰਗ ਮੁਕੰਮਲ ਹੋ ਗਈ ਹੈ ਅਤੇ ਹੁਣ ਕਾਂਗਰਸ ਨੂੰ ਨਵਾਂ ...

ਮੇਲੇ ‘ਚ 10 ਕਰੋੜ ਦੇ ਝੋਟੇ ਨੇ ਖਿੱਚਿਆ ਸਭ ਦਾ ਧਿਆਨ ! ‘ਗੋਲੂ’ ਦੀ ਖੁਰਾਕ ਅਤੇ ਖਾਸੀਅਤ ਕਰ ਦਵੇਗੀ ਹੈਰਾਨ

10 Crore Price Buffalo : ਦਸ ਕਰੋੜ ਦਾ ਝੋਟਾ ਸੁਣਨ ਨੂੰ ਥੋੜਾ ਅਜੀਬ ਲਗਦਾ ਹੈ ਪਰ ਇਹ ਸੱਚ ਹੈ। 10 ਕਰੋੜ ਦੇ ਇਸ ਝੋਟੇ ਨੂੰ ਤੁਸੀਂ ਮੇਰਠ 'ਚ ਦੇਖ ਸਕਦੇ ...

shubh singer

ਬਿਲਬੋਰਡ ਹੌਟ 100 ਚਾਰਟਸ ‘ਚ ਸ਼ਾਮਲ ਹੋਇਆ Punjabi Singer Shubh ਦਾ Baller

Punjabi singer Shubh: ਪੰਜਾਬ ਸਿੰਗਰ ਸ਼ੁਭ ਨੂੰ ਇੰਡਸਟਰੀ 'ਚ ਆਏ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ। ਇਸ ਛੋਟੇ ਜਿਹੇ ਸਮੇਂ 'ਚ ਅਜਿਹਾ ਕੋਈ ਮੁਕਾਮ ਸ਼ਾਇਦ ਬਾਕੀ ਨਹੀਂ ਜਿਸ 'ਤੇ ਪਹੁੰਚਣਾ ਸ਼ੁਭ ...

Upcoming Cars in India: ਭਾਰਤ ‘ਚ ਛੋਟੀਆਂ ਕਾਰਾਂ ਦਾ ਵੀ ਕ੍ਰੇਜ਼, ਮਾਰੂਤੀ ਸਵਿਫਟ ਤੇ ਹੁੰਡਈ ਲੈ ਕੇ ਆ ਰਹੀ ਇਹ ਕਾਰਾਂ

Small Cars : ਭਾਰਤ 'ਚ SUV ਸੈਗਮੈਂਟ 'ਚ ਮੰਗ ਲਗਾਤਾਰ ਵਧ ਰਹੀ ਹੈ। ਭਾਰਤ 'ਚ ਛੋਟੀਆਂ ਕਾਰਾਂ ਦਾ ਕਾਫੀ ਕ੍ਰੇਜ਼ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਇਨ੍ਹਾਂ ਦੀ ਘੱਟ ...

Bhediya Tralier : ‘ਭੇੜੀਆ’ ਬਣ ਕੇ Varun Dhawan ਨੇ ਜਿੱਤਿਆ ਦਿਲ, ਹਾਰਰ-ਕਾਮੇਡੀ ਮਿਕਸ ਟ੍ਰੇਲਰ !

Bhediya Tralier : ਬਾਲੀਵੁੱਡ Actor Varun Dhawan ਨੇ ਥੋੜ੍ਹੇ ਸਮੇਂ 'ਚ ਹੀ ਇੰਡਸਟਰੀ 'ਚ ਉੱਚੀ ਥਾਂ ਬਣਾ ਲਈ ਹੈ। ਅਦਾਕਾਰ ਕੁਝ ਫਿਲਮਾਂ ਰਾਹੀਂ ਹੀ ਲੋਕਾਂ ਵਿੱਚ ਬਹੁਤ ਮਸ਼ਹੂਰ ਹੋਏ ਹਨ। ...

son killed mother in Ludhiana

Son killed Mother: ਕਲਯੁਗੀ ਪੁੱਤ ਨੇ ਆਲੂ-ਗੋਭੀ ਦੀ ਸਬਜ਼ੀ ਪਿੱਛੇ ਕੀਤਾ ਮਾਂ ਦਾ ਕਤਲ, ਪਿਤਾ ਨੂੰ ਵੀ ਕੁੱਟਿਆ

Son Killed Mother in Ludhiana: ਪੰਜਾਬ ਦੇ ਲੁਧਿਆਣਾ (Ludhiana) 'ਚ ਇੱਕ ਕਲਯੁਗੀ ਪੁੱਤਰ ਨੇ ਆਪਣੀ ਹੀ ਮਾਂ ਦਾ ਕਤਲ (Murder of Mother) ਕਰ ਦਿੱਤਾ। ਨਿਊ ਅਸ਼ੋਕ ਨਗਰ 'ਚ 26 ਸਾਲਾ ...

ਰੇਲਵੇ ਟ੍ਰੈਕ ‘ਤੇ ਖੜ੍ਹੇ ਟਰੱਕ ਨੂੰ ਟ੍ਰੇਨ ਨੇ ਮਾਰੀ ਜ਼ਬਰਦਸਤ ਟੱਕਰ, ਰੇਲ ਦੀ ਦੱਸੀ ਜਾ ਰਹੀ ਗਲਤੀ, ਜਾਣੋ ਕਿਵੇਂ

Viral Video : ਹਾਦਸੇ ਕਿਤੇ ਵੀ ਅਤੇ ਕਦੇ ਵੀ ਵਾਪਰ ਸਕਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਹਮੇਸ਼ਾ ਸਾਹਮਣੇ ਵਾਲੇ ਦੀ ਗਲਤੀ ਕਾਰਨ ਹੀ ਹੁੰਦੇ ਹਨ। ਭਾਵੇਂ ਇਹ ਗੱਲ ...

Indian Fan Anthem Song

T20 World Cup 2022: ਸੋਸ਼ਲ ਮੀਡੀਆ ‘ਤੇ ਛਾਇਆ ਭਾਰਤੀ ਟੀਮ ਦਾ ਐਂਥਮ ਸੌਂਗ, ਇਨ੍ਹਾਂ ਸਟਾਰ ਨੇ ਗਾਣੇ ‘ਤੇ ਲਚਕਾਈ ਕਮਰ

T20 World Cup Campaign, Indian Fan Anthem Song: ਸਾਲ 2013 ਤੋਂ ਬਾਅਦ ਭਾਰਤੀ ਟੀਮ ਆਪਣੇ ਪਹਿਲੇ ਆਈਸੀਸੀ (ICC) ਖਿਤਾਬ ਦੀ ਉਡੀਕ ਕਰ ਰਹੀ ਹੈ, ਪਰ ਫੈਨਸ ਹਰ ਵਾਰ ਦੀ ਤਰ੍ਹਾਂ ...

Page 1319 of 1372 1 1,318 1,319 1,320 1,372