ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਲਿਗਾਮਾਮਦਾ ਰਾਬੁਕਾ ਨਾਲ ਖਾਸ ਮੁਲਾਕਾਤ
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਲਿਗਾਮਾਮਦਾ ਰਾਬੁਕਾ ਨਾਲ ਖਾਸ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਭਾਰਤੀ ਸੰਸਦ ਮੈਂਬਰ ਨੇ ਫਿਜੀ ਵਿਖੇ ਵੱਸਦੇ ਭਾਰਤੀ ...