Tag: punjabi news

Faridkot Bus Accident: ਫਰੀਦਕੋਟ ਡ੍ਰੇਨ ‘ਚ ਡਿੱਗੀ ਬੱਸ, ਹੋਇਆ ਭਿਆਨਕ ਹਾਦਸਾ ਕਈ ਲੋਕ ਜਖਮੀ, ਪੜ੍ਹੋ ਪੂਰੀ ਖਬਰ

Faridkot Bus Accident: ਫਰੀਦਕੋਟ ਤੋਂ ਇੱਕ ਬੇਹੱਦ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚਕ ਦੱਸਿਆ ਜਾ ਰਿਹਾ ਹੈ ਕਿ ਹੁਣੇ-ਹੁਣੇ ਸ਼ਹਿਰ ਵਿੱਚ ਸ਼ਾਹੀ ਹਵੇਲੀ ਨੇੜੇ ਇੱਕ ਪ੍ਰਾਈਵੇਟ ਬੱਸ ...

CM ਮਾਨ ਨੇ ਕੀਤੀ ਪੰਜਾਬ ਸਿਵਲ ਸਰਵਿਸ ਦੇ ਅਫਸਰਾਂ ਨਾਲ ਮੁਲਾਕਾਤ, ਕੀਤੀਆਂ ਇਹ ਖਾਸ ਗੱਲਾਂ, ਪੜ੍ਹੋ ਪੂਰੀ ਖ਼ਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਨਵ-ਨਿਯੁਕਤ ਪੰਜਾਬ ਸਿਵਲ ਸਰਵਿਸ (ਪੀ.ਸੀ.ਐਸ.) ਅਫ਼ਸਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੇ ਸਮਰਪਣ, ਵਚਨਬੱਧਤਾ ਅਤੇ ਇਮਾਨਦਾਰੀ ਨਾਲ ...

ਨਾਭਾ ਦੇ ਸਰਕਾਰੀ ਹਸਪਤਾਲ ‘ਚ ਸਿਹਤ ਮੰਤਰੀ ਦੀ ਅਚਨਚੇਤ ਚੈਕਿੰਗ, ਮਰੀਜਾਂ ਦਾ ਜਾਣਿਆ ਹਾਲ

ਨਾਭਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਵੱਲੋਂ ਕੀਤੀ ਅਚਨਚੇਤ ਚੈਕਿੰਗ, ਮਰੀਜ਼ਾਂ ਦਾ ਜਾਣਿਆ ਹਾਲ ਚਾਲ, ਮੰਤਰੀ ਬਲਵੀਰ ਸਿੰਘ ਦਾ ਵੱਡਾ ...

ਪ੍ਰਧਾਨ ਮੰਤਰੀ ਮੋਦੀ ਰੱਖਣਗੇ ਦੁਨੀਆ ਦੇ ਦੂਜੇ ਸਭ ਤੋਂ ਉੱਚੇ ਟਰੈਕ ”ਜਨਕਤਾਲ’ ਦਾ ਨੀਂਹ ਪੱਥਰ, ਪੜ੍ਹੋ ਪੂਰੀ ਖਬਰ

ਮੁਖਬਾ ਅਤੇ ਹਰਸ਼ਿਲ ਦੀ ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਦੂਜੇ ਸਭ ਤੋਂ ਉੱਚੇ ਟ੍ਰੈਕ, ਜਾਡੁੰਗ ਵੈਲੀ ਵਿੱਚ ਜਨਕਤਲ ਅਤੇ ਨੀਲਾਪਾਣੀ ਵੈਲੀ ਵਿੱਚ ਮੁਲਿੰਗਨਾ ਦੱਰੇ ਦਾ ਨੀਂਹ ...

PM ਸੁਰੱਖਿਆ ਲਾਪਰਵਾਹੀ ਮਾਮਲੇ ‘ਚ ਸਪੀਕਰ ਨੂੰ ਮਿਲੇ ਕਿਸਾਨ, ਕਿਹਾ ਲਗਾਏ ਜਾ ਰਹੇ ਝੂਠੇ ਇਲਜਾਮ

ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਤਿੰਨ ਸਾਲ ਪਹਿਲਾਂ, 5 ਜਨਵਰੀ, 2022 ਨੂੰ, ਉਨ੍ਹਾਂ ਦੀ ਸੁਰੱਖਿਆ ਵਿੱਚ ਕਮੀ ਆਈ ...

ਪੰਜਾਬ ਸਮੇਤ 14 ਸੂਬਿਆਂ ‘ਚ ”PM ਕਲਿਆਣ ਯੋਜਨਾ” ਤਹਿਤ ਰਸ਼ਨ ਪਹੁੰਚਾਉਣ ਦੀ MP ਸਤਨਾਮ ਸੰਧੂ ਵੱਲੋਂ ਸ਼ਲਾਘਾ, ਕਿਹਾ ਦੇਸ਼ ਦੇ ਆਖਰੀ ਵਿਅਕਤੀ ਤੱਕ ਮੁਫ਼ਤ ਰਾਸ਼ਨ ਪਹੁੰਚ ਰਿਹਾ

ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ ਵਿਚ (2020-24 ਦੇ ਵਿਚਕਾਰ) ਵਿਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (PMGKVE) ਅਧੀਨ ਦੇਸ਼ ਦੇ 80.56 ਕਰੋੜ ਤੋਂ ਵੱਧ ਲਾਭਪਾਤਰੀਆਂ ਤੇ ਗਰੀਬ ਪਰਿਵਾਰਾਂ ਤੇ ...

ਮਲੋਟ ‘ਚ ਹੋ ਰਿਹਾ ਸੀ ਇਹ ਜਾਅਲੀ ਕੰਮ, ਹੋਇਆ ਪਰਦਾਫਾਸ਼, ਪੜ੍ਹੋ ਪੂਰੀ ਖਬਰ

ਮਲੋਟ ਸਿਵਲ ਹਸਪਤਾਲ ਵਿਚ ਜਾਅਲੀ ਰਸ਼ੀਦਾਂ ਦੇ ਬਲਬੂਤੇ ਕਈ ਵਿਅਕਤੀਆਂ ਦੇ ਡੋਪ ਟੈਸਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਾਲ ਹੀ ਵਿਚ ਅਜਿਹੇ ਪੰਜ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ ...

ਪ੍ਰੋ. ਸਰਚਾਂਦ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ 1984 ਸਿੱਖ ਕਤਲੇਆਮ ਕੇਸਾਂ ‘ਚ ਬਰੀ ਕੀਤੇ ਲੋਕਾਂ ਖਿਲਾਫ ਚੁੱਕਿਆ ਮੁੱਦਾ

ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪੱਤਰ ਲਿਖਦਿਆਂ 1984 ਦੇ ਸਿੱਖ ਕਤਲੇਆਮ ਦੇ ਕੇਸਾਂ ’ਚ ਦਿਲੀ ਹਾਈ ...

Page 15 of 1351 1 14 15 16 1,351