ਬਰਾਤ ਵਾਲੀ ਕਾਰ ਦਾ ਭਿਆਨਕ ਐਕਸੀਡੈਂਟ, ਲਾੜੇ ਦੀ ਫੁੱਲਾਂ ਨਾਲ ਸਜੀ ਕਾਰ ਦੇ ਉੱਡੇ ਪਰਖੱਚੇ, ਮੌਕੇ ‘ਤੇ ਹੋਈ ਮੌ.ਤ
ਮੋਗਾ ਦੇ ਅਜੀਤਵਾਲ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਬੱਦੋਵਾਲ ਫਾਜ਼ਲਿਕਾ ਤੋਂ ਲੁਧਿਆਣੇ ਤੋਂ ਵਿਆਹ ਦੀ ਬਾਰਾਤ ਲੈ ਕੇ ਜਾ ਰਿਹਾ ਸੀ ਤਾਂ ਮੋਗਾ ਦੇ ਅਜੀਤਵਾਲ ਨੇੜੇ ਕਾਰ ਖੜ੍ਹੀ ਟਰਾਲੀ ...