10 ਸਾਲਾਂ ਬਾਅਦ T20 ਵਿਸ਼ਵ ਕੱਪ ਫਾਈਨਲ ‘ਚ ਭਾਰਤ: ਇੰਗਲੈਂਡ ਨੂੰ 68 ਦੌੜਾਂ ਨਾਲ ਹਰਾਇਆ
ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਨੇ ਇਕਤਰਫਾ ਜਿੱਤ ਹਾਸਲ ਕੀਤੀ। ਕਪਤਾਨ ਰੋਹਿਤ ਸ਼ਰਮਾ ਨੇ ਦੌੜਾਂ ਬਣਾਈਆਂ। ਕੁਲਦੀਪ ਯਾਦਵ ...
ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਨੇ ਇਕਤਰਫਾ ਜਿੱਤ ਹਾਸਲ ਕੀਤੀ। ਕਪਤਾਨ ਰੋਹਿਤ ਸ਼ਰਮਾ ਨੇ ਦੌੜਾਂ ਬਣਾਈਆਂ। ਕੁਲਦੀਪ ਯਾਦਵ ...
ਦਿੱਲੀ 'ਚ ਵੀਰਵਾਰ ਦੇਰ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਡਿੱਗ ਗਈ। ਕਈ ਟੈਕਸੀਆਂ ਅਤੇ ਕਾਰਾਂ ਇਸ ਦੀ ਲਪੇਟ ...
ਹਰਿਆਣਾ ਦੇ ਭਿਵਾਨੀ ਦੀ ਇੱਕ ਪੰਚਾਇਤ ਨੇ ਬਹੁਤ ਹੀ ਦਿਲਚਸਪ ਫੈਸਲਾ ਸੁਣਾਇਆ ਹੈ। ਭਿਵਾਨੀ ਦੀ ਗੁਜਰਾਨੀ ਗ੍ਰਾਮ ਪੰਚਾਇਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਪਿੰਡ 'ਚ ਕੋਈ ਵੀ ਨੌਜਵਾਨ ਸ਼ਾਰਟ ...
2022 ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਭਾਰਤ ਅਤੇ ਇੰਗਲੈਂਡ ਆਹਮੋ-ਸਾਹਮਣੇ ਸੀ। ਵਿਰਾਟ ਦੇ ਫਿਫਟੀ ਅਤੇ ਹਾਰਦਿਕ ਦੀ 63 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ ਇੰਡੀਆ 168 ਦੌੜਾਂ ਤੱਕ ਪਹੁੰਚ ਗਈ। ...
ਵਿਦੇਸ਼ਾਂ ਤੋਂ ਰੋਜ਼ ਹੀ ਮੰਦਭਾਗੀ ਖਬਰ ਆਉਂਦੀ ਹੈ। ਕਰਨਾਲ ਦਾ ਇੱਕ ਨੌਜਵਾਨ ਆਪਣੇ ਦੋਸਤਾਂ ਨਾਲ ਝੀਲ ਵਿਚ ਨਹਾਉਣ ਗਿਆ ਪਰ ਉਸਦੀ ਡੁੱਬਣ ਕਾਰਨ ਮੌਤੇ ਹੋ ਗਈ ਹੈ। ਪਰਿਵਾਰ ਦਾ ਰੋ-ਰੋ ...
NEET ਪੇਪਰ ਲੀਕ ਮਾਮਲੇ 'ਚ ਸੀਬੀਆਈ ਨੇ ਵੀਰਵਾਰ ਨੂੰ 2 ਦੋਸ਼ੀਆਂ ਮਨੀਸ਼ ਪ੍ਰਕਾਸ਼ ਅਤੇ ਆਸ਼ੂਤੋਸ਼ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਹੈ। ਦੋਵਾਂ ਨੇ ਰਾਤ ਲਈ ਪਟਨਾ ਵਿੱਚ ਪਲੇ ਐਂਡ ਲਰਨ ...
ਪਠਾਨਕੋਟ ਵਿੱਚ ਬੀਤੀ ਰਾਤ ਆਏ ਤੇਜ਼ ਹਨੇਰੀ ਅਤੇ ਮੀਂਹ ਨੇ 6 ਦੋਸਤਾਂ ਦੀ ਜਾਨ ਲੈ ਲਈ। ਪਠਾਨਕੋਟ ਦੇ ਧੀਰਾ ਪੁਲ 'ਤੇ ਦਰਦਨਾਕ ਹਾਦਸਾ ਵਾਪਰਿਆ, ਜਿਸ 'ਚ 2 ਨੌਜਵਾਨਾਂ ਦੀ ਮੌਤ ...
ਹਰਿਆਣਾ ਵਿੱਚ ਪ੍ਰੀ ਮਾਨਸੂਨ ਕਾਰਨ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਗਰਮੀ ਤੋਂ ਰਾਹਤ ਦਿੱਤੀ ਹੈ। 12 ਜ਼ਿਲ੍ਹਿਆਂ ਵਿੱਚ ਲਗਾਤਾਰ ਬੱਦਲ ਛਾਏ ਹੋਏ ਹਨ ਅਤੇ ਕੁਝ ਥਾਵਾਂ 'ਤੇ ਬਾਰਿਸ਼ ਹੋ ...
Copyright © 2022 Pro Punjab Tv. All Right Reserved.