Tag: punjabi news

IPS ਅਧਿਕਾਰੀ ਮੋਹਿਤ ਚਾਵਲਾ ਜੋ ਦਫ਼ਤਰ ‘ਚ ਪੂਰੇ ਦਿਨ ਨੰਗੇ ਪੈਰੀਂ ਸੁਣਦੇ ਹਨ ਗੁਰਬਾਣੀ

ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜੇਕਰ ਅਸੀਂ ਸੱਚੇ ਮਨ ਤੇ ਸ਼ੁੱਧਤਾ ਨਾਲ ਗੁਰਬਾਣੀ ਦਾ ਉਚਾਰਨ ਕਰਦੇ ਹਾਂ ਸੁਣਦੇ ਹਾਂ ਤਾਂ ਸਾਡੇ ਵਿਚਾਰ ਸ਼ੁੱਧ ਤੇ ਸਕਾਰਾਤਮਕਤਾ ਭਰਪੂਰ ਹੁੰਦੀ ਹੈ।ਪੂਰਾ ਦਿਨ ...

ਸਾਰਾਗੜ੍ਹੀ ਦਾ ਯੁੱਧ: 10,000 ਅਫਗਾਨਾਂ ‘ਤੇ ਭਾਰੀ ਪਏ ਸੀ 21 ਬਹਾਦਰ ਸਿੱਖ, ਜਾਣੋ 124 ਸਾਲ ਪੁਰਾਣੀ ਜੰਗ ਦੀ ਉਹ ਦਾਸਤਾਨ

Battle of Saragarhi : ਅੱਜ ਵੀ 12 ਸਤੰਬਰ ਨੂੰ 'ਸਾਰਾਗੜ੍ਹੀ ਦਿਵਸ' ਵਜੋਂ ਮਨਾਇਆ ਜਾਂਦਾ ਹੈ। 124 ਸਾਲ ਪਹਿਲਾਂ ਅੱਜ ਦੇ ਦਿਨ 36 ਸਿੱਖ ਰੈਜੀਮੈਂਟ ਦੇ 21 ਸਿੰਘਾਂ ਨੇ 10,000 ਪਸ਼ਤੂਨਾਂ ...

YouTuber Armaan Malik: 5ਵੀਂ ਪਿਤਾ ਬਣਨ ਜਾ ਰਹੇ ਦੋ ਘਰਵਾਲੀਆਂ ਵਾਲੇ ਯੂਟਿਊਬਰ ਅਰਮਾਨ ਮਲਿਕ, ਡਿਲੀਵਰੀ ਦੇ ਕੁਝ ਮਹੀਨਿਆਂ ਬਾਅਦ ਫਿਰ ਮਾਂ ਬਣਨ ਵਾਲੀ ਇਹ ਪਤਨੀ

YouTuber Armaan Malik: ਯੂਟਿਊਬਰ ਅਰਮਾਨ ਮਲਿਕ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। 4 ਬੱਚਿਆਂ ਦੇ ਪਿਤਾ ਬਣਨ ਤੋਂ ਬਾਅਦ ਅਰਮਾਨ ਮਲਿਕ ਹੁਣ 5ਵੀਂ ਵਾਰ ਪਿਤਾ ਬਣਨ ਜਾ ਰਹੇ ਹਨ। YouTuber ਦੀ ...

Health: ਜੇਕਰ ਤੁਸੀਂ ਘੰਟੇ ਬੱਧੀ ਟਾਇਲਟ ‘ਚ ਬੈਠੇ ਰਹਿੰਦੇ ਹੋ ਫਿਰ ਵੀ ਨਹੀਂ ਹੁੰਦਾ ਪੇਟ ਸਾਫ, ਤਾਂ ਅਪਣਾਓ ਇਹ 3 ਆਸਾਨ ਉਪਾਅ, ਮਿਲੇਗਾ ਝੱਟ ਫਾਇਦਾ

How to Clean Stomach: ਬਦਹਜ਼ਮੀ ਜਾਂ ਪੇਟ ਖਰਾਬ ਹੋਣਾ ਅਜਿਹੀ ਸਮੱਸਿਆ ਹੈ ਜੋ ਕਿਸੇ ਦਾ ਵੀ ਪੂਰਾ ਦਿਨ ਖਰਾਬ ਕਰ ਦਿੰਦੀ ਹੈ। ਜੇਕਰ ਇਹ ਬਦਹਜ਼ਮੀ ਰੋਜ਼ਾਨਾ ਦੀ ਗੱਲ ਹੋ ਜਾਵੇ ...

ਪੰਜਾਬ ਦੇ ਪਹਿਲਾ ਟੂਰਿਜ਼ਮ ਸਮਿਟ ਦੀ ਸ਼ੁਰੂਆਤ: ਪੰਜਾਬ ਦੇ ਟੂਰਿਜ਼ਮ ਨੂੰ ਉੱਤੇ ਲੈ ਕੇ ਜਾਣਾ , ਦੁਨੀਆਂ ਨੂੰ ਪੰਜਾਬ ਦੀ ਕੁਦਰਤ ਦਿਖਾਵਾਂਗੇ – CM ਮਾਨ

ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਹਨ। ...

40ਵਾਂ ਸੁਰਜੀਤ ਹਾਕੀ ਟੂਰਨਾਮੈਂਟ, CM ਮਾਨ ਨੇ ਰਿਲੀਜ਼ ਕੀਤਾ ਪੋਸਟਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਦੇਸ਼ ਦੇ ਵੱਕਾਰੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇ 40ਵੇਂ ਐਡੀਸ਼ਨ ਦਾ ਪੋਸਟਰ ਜਾਰੀ ਕੀਤਾ। 25 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਾਕੀ ...

ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌ.ਤ

ਬਰਨਾਲਾ ਦੇ ਪਿੰਡ ਛਾਪਾ ਦੇ 30 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਮਨਪ੍ਰੀਤ ਦੇ ਟਰਾਲੇ ਦਾ ਹਾਦਸਾ ਪਰਥ ਅਤੇ ਐਡੀਲੇਡ ਵਿਚਕਾਰ ਮੁੱਖ ...

Page 217 of 1354 1 216 217 218 1,354