ਔਰਤਾਂ ਨੂੰ ਹਰੇਕ ਮਹੀਨੇ ਹਜ਼ਾਰ ਰੁਪਏ ਦੇਣ ਦਾ ਵਾਅਦਾ ਜਲਦ ਹੋਵੇਗਾ ਪੂਰਾ : ਬਲਜਿੰਦਰ ਕੌਰ
ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਦੀ ਚੀਫ ਵ੍ਹੀਪ ਬਲਜਿੰਦਰ ਕੌਰ ਨੇ ਅੱਜ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ...
ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਦੀ ਚੀਫ ਵ੍ਹੀਪ ਬਲਜਿੰਦਰ ਕੌਰ ਨੇ ਅੱਜ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ...
ਬਠਿੰਡਾ ਦੇ ਗੁੱਡਵਿਲ ਸਪਾ ਸੈਂਟਰ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੁਧਿਆਣਾ ਦੀ ਰਹਿਣ ਵਾਲੀ ਇਕ ਲੜਕੀ ਨੂੰ ਉਸ ਦਾ ਮੰਗੇਤਰ ਹੋਣ 'ਤੇ ਸ਼ੱਕ ਹੋਇਆ ਤਾਂ ਉਸ ਨੇ ਲੁਧਿਆਣਾ ...
Krishna Janmashtami: ਇਸ ਸਾਲ ਜਨਮ ਅਸ਼ਟਮੀ 6 ਅਤੇ 7 ਸਤੰਬਰ ਨੂੰ ਮਨਾਈ ਜਾਵੇਗੀ। ਜੋਤਸ਼ੀਆਂ ਦਾ ਮੰਨਣਾ ਹੈ ਕਿ ਕ੍ਰਿਸ਼ਨ ਦਾ ਜਨਮ ਦਿਨ 6 ਤਰੀਕ ਦੀ ਰਾਤ ਨੂੰ ਹੀ ਮਨਾਇਆ ਜਾਣਾ ...
ਭਾਰਤ ਨੇ ਏਸ਼ੀਆ ਕੱਪ ਦਾ ਆਪਣਾ ਦੂਜਾ ਮੈਚ ਸੋਮਵਾਰ ਨੂੰ ਨੇਪਾਲ ਖਿਲਾਫ ਖੇਡਿਆ। ਟੀਮ ਇੰਡੀਆ ਨੇ ਇਹ ਮੈਚ ਡਕਵਰਥ ਲੁਈਸ ਨਿਯਮ ਨਾਲ ਬਹੁਤ ਆਸਾਨੀ ਨਾਲ ਜਿੱਤ ਲਿਆ। ਕੁਮੈਂਟਰੀ ਪੈਨਲ ਦਾ ...
ਸਾਫ਼-ਸੁਥਰੀ ਸੜਕਾਂ, ਰੰਗੀਨ ਰੋਸ਼ਨੀ, ਸਜਾਏ ਫਲਾਈਓਵਰ, ਅੰਡਰਪਾਸਾਂ ਦੀਆਂ ਕੰਧਾਂ 'ਤੇ ਸੁੰਦਰ ਪੇਂਟਿੰਗਜ਼, ਹਰੇ-ਭਰੇ ਬਾਗ, ਸੜਕਾਂ ਦੇ ਕਿਨਾਰੇ ਵੱਡੇ-ਵੱਡੇ ਪੋਸਟਰ ਅਤੇ ਬੈਨਰ। ਇਹ ਦਿੱਲੀ ਵਿੱਚ 9 ਅਤੇ 10 ਸਤੰਬਰ ਨੂੰ ਹੋਣ ...
Teacher's Day 2023: ਅੱਜ 5 ਸਤੰਬਰ ਨੂੰ ਦੇਸ਼ ਵਿੱਚ ਹਰ ਸਾਲ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ, ਵਿਦਵਾਨ, ਦਾਰਸ਼ਨਿਕ ਅਤੇ ...
Delhi Police Constable Age Limit: ਜੇਕਰ ਤੁਸੀਂ 12ਵੀਂ ਪਾਸ ਹੋ ਅਤੇ ਇੱਕ ਚੰਗੀ ਨੌਕਰੀ (ਸਰਕਾਰੀ ਨੌਕਰੀ) ਦੀ ਤਲਾਸ਼ ਕਰ ਰਹੇ ਹੋ, ਤਾਂ ਇਹ ਤੁਹਾਡੇ ਲਈ ਇੱਕ ਵਧੀਆ ਮੌਕਾ ਹੈ। ਦਿੱਲੀ ...
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ 'ਚ ਪੰਜਾਬ ਪੁਲਿਸ ਦੇ ਇੱਕ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਨੇ ਲੋਕ ਗਾਇਕੀ ਨਾਲ ਲੋਕਾਂ ਨੂੰ ਜਾਗਰੂਕ ਕੀਤਾ।ਏਐਸਆਈ ਨਾਇਬ ਸਿੰਘ ਨੇ ਤੂੰਬੀ ਵਜਾ ਕੇ ...
Copyright © 2022 Pro Punjab Tv. All Right Reserved.