Tag: punjabi news

Gold Silver Price Today

ਸੋਨੇ ਤੇ ਚਾਂਦੀ ਦੇ ਵਧੇ ਭਾਅ, ਚਾਂਦੀ 537 ਰੁ. ਵੱਧ ਕੇ 90,500 ਪ੍ਰਤੀ ਕਿਲੋਗ੍ਰਾਮ ਹੋਈ ਮਹਿੰਗੀ, ਸੋਨੇ ਦੇ ਭਾਅ ਸੁਣ ਹੋ ਜਾਓਗੇ ਹੈਰਾਨ

ਸੋਨਾ ਅੱਜ ਯਾਨੀ 14 ਅਕਤੂਬਰ ਨੂੰ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ...

ਜੰਮੂ-ਕਸ਼ਮੀਰ ਤੋਂ 6 ਸਾਲਾਂ ਬਾਅਦ ਹਟਾਇਆ ਰਾਸ਼ਟਰਪਤੀ ਸ਼ਾਸਨ: BJP-PDP ਗਠਜੋੜ ਟੁੱਟਣ ਤੋਂ ਬਾਅਦ ਲਗਾਇਆ ਗਿਆ ਸੀ , ਪੜ੍ਹੋ ਪੂਰੀ ਖ਼ਬਰ

ਜੰਮੂ-ਕਸ਼ਮੀਰ 'ਚ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਰਾਸ਼ਟਰਪਤੀ ਸ਼ਾਸਨ ਹਟਾਉਣ ਦਾ ਹੁਕਮ ਐਤਵਾਰ ਦੇਰ ਰਾਤ ਜਾਰੀ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੇਂ ਮੁੱਖ ...

ਪੰਜਾਬ-ਚੰਡੀਗੜ੍ਹ ‘ਚ ਦੀਵਾਲੀ ਦੇ ਬਾਅਦ ਵਧੇਗੀ ਠੰਡ:ਜਾਣੋ ਆਉਣ ਵਾਲੇ ਦਿਨਾਂ ‘ਚ ਮੌਸਮ ਦਾ ਹਾਲ

ਪੰਜਾਬ ਅਤੇ ਚੰਡੀਗੜ੍ਹ 'ਚ ਮਾਨਸੂਨ ਦੇ ਰਵਾਨਗੀ ਨਾਲ ਸਵੇਰ-ਸ਼ਾਮ ਠੰਡ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੀਵਾਲੀ ਤੋਂ ਬਾਅਦ ਠੰਡ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਵੇਗੀ। 24 ...

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਤੇਜਿੰਦਰ ਬੱਗਾ ਦਾ ਵੱਡਾ ਖੁਲਾਸਾ, ਪੜ੍ਹੋ ਪੂਰੀ ਖ਼ਬਰ

ਟੈਲੀਵਿਜ਼ਨ ਦੇ ਪਾਪੂਲਰ ਰਿਐਲਿਟੀ ਸ਼ੋਅ ਬਿਗ ਬਾਸ 18 ਦੀ ਸ਼ੁਰੂਆਤ 6 ਅਕਤੂਬਰ ਤੋਂ ਹੋ ਚੁੱਕੀ ਹੈ।ਇਸ ਸੀਜ਼ਨ 'ਚ ਪਾਲੀਟਿਕਲ ਲੀਡਰ ਤਜਿੰਦਰ ਬੱਗਾ ਵੀ ਬਤੌਰ ਕੰਟੇਸਟੈਂਟ ਪਹੁੰਚੇ ਹਨ।ਸ਼ੋਅ 'ਚ ਉਨ੍ਹਾਂ ਨੇ ...

ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਸਖ਼ਤ, ਸਰਕਾਰ ਤੋਂ 1 ਘੰਟੇ ਅੰਦਰ ਮੰਗਿਆ ਜਵਾਬ, ਪੜ੍ਹੋ ਪੂਰੀ ਖ਼ਬਰ

ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਨੇ ਸਖ਼ਤ ਰਵੱਈਆ ਅਪਣਾ ਲਿਆ ਹੈ।ਸੂਬਾ ਚੋਣ ਅਧਿਕਾਰੀ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਨੇ ਸਰਕਾਰ ਤੋਂ ਇਕ ਘੰਟੇ ਦੇ ਅੰਦਰ ਜਵਾਬ ...

ਹੋਣ ਵਾਲੀ ਦੁਲਹਨ ਇਕੱਲੇ ਹਨੀਮੂਨ ‘ਤੇ ਨਿਕਲੀ.. ਬੇਹੱਦ ਦਰਦਭਰੀ ਹੈ ਇਸਦੇ ਪਿੱਛੇ ਦੀ ਕਹਾਣੀ, ਪੜ੍ਹੋ

ਤੁਸੀਂ ਸਾਰਿਆਂ ਨੇ ਕੰਗਨਾ ਰਣੌਤ ਦੀ ਫਿਲਮ 'ਕੁਈਨ' ਜ਼ਰੂਰ ਦੇਖੀ ਜਿਸਦੇ ਲਈ ਕੰਗਨਾ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ।ਇਸ ਫਿਲਮ 'ਚ ਹੀਰੋਇਨ ਕੰਗਨਾ ਦਾ ਮੰਗੇਤਰ ਵਿਜੈ ਕੁਝ ਘੰਟੇ ਪਹਿਲਾਂ ਇਹ ਕਹਿ ...

Himachal Pradesh: 4 ਸਾਲ ਦੀ ਉਮਰ ’ਚ ਮਾਂ ਨਾਲ ਸੜਕਾਂ ’ਤੇ ਮੰਗੀ ਭੀਖ, ਹੁਣ ਡਾਕਟਰ ਬਣ ਮਾਂ ਬਾਪ ਦਾ ਨਾਂ ਕੀਤਾ ਰੌਸ਼ਨ…

Himachal Pradesh: ਜਿਹੜੀ ਧੀ ਕਦੇ ਆਪਣੀ ਮਾਂ ਨਾਲ ਸੜਕਾਂ 'ਤੇ ਭੀਖ ਮੰਗਦੀ ਸੀ, ਅੱਜ ਡਾਕਟਰ ਬਣ ਕੇ ਘਰ ਪਰਤ ਆਈ ਹੈ। ਇਹ ਕਹਾਣੀ ਕਿਸੇ ਫਿਲਮ ਦੀ ਸਕ੍ਰਿਪਟ ਵਰਗੀ ਲੱਗਦੀ ਹੈ। ...

ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਰੋ ਰੋ ਬੁਰਾ ਹਾਲ

ਅਜਨਾਲਾ ਨੇੜਲੇ ਪਿੰਡ ਰੋਖੇ ਤੋਂ ਰੋਜ਼ੀ ਰੋਟੀ ਦੀ ਤਲਾਸ਼ 'ਚ ਆਸਟ੍ਰੇਲੀਆ ਗਏ ਇੱਕ ਗੁਰਸਿੱਖ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ।ਮ੍ਰਿਤਕ ਨੋਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ...

Page 28 of 1342 1 27 28 29 1,342