Tag: punjabi news

ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ Avneet Kaur, ਵ੍ਹਾਈਟ ਬਿਕਨੀ ‘ਚ ਸ਼ੇਅਰ ਕੀਤੀਆਂ ਤਸਵੀਰਾਂ ਨਾਲ ਕੀਤਾ ਹੈਰਾਨ

Avneet Kaur Vacation Pics: ਐਕਟਰਸ ਅਵਨੀਤ ਕੌਰ ਇਨ੍ਹੀਂ ਦਿਨੀਂ ਸਪੇਨ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਜਿੱਥੋਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ...

ਪਿੱਛਾ ਕਰਨ ‘ਤੇ ਲੁਟੇਰਿਆਂ ਨੇ ਹੈੱਡ ਕਾਂਸਟੇਬਲ ਦਾ ਵੱਢਿਆ ਗੁੱਟ, ਜ਼ਖ਼ਮੀ ਮੁਲਾਜ਼ਮ ਅਸਪਤਾਲ ਦਾਖ਼ਲ

Attack on Punjab Police: ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਲੁੱਟ ਨੂੰ ਅੰਜਾਮ ਦੇ ਕੇ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕਰਨਾ ਭਾਰੀ ਪੈ ਗਿਆ। ਦੱਸ ਦਈਏ ਕਿ ਲੁਟੇਰੇ ਬਠਿੰਡਾ ਦੇ ਪਿੰਡ ...

1 ਅਕਤੂਬਰ ਤੋਂ ਆਨਲਾਈਨ ਗੇਮਿੰਗ ‘ਤੇ 28 ਫੀਸਦੀ ਜੀਐੱਸਟੀ, ਛੇ ਮਹੀਨਿਆਂ ਬਾਅਦ ਹੋਵੇਗੀ ਸਮੀਖਿਆ

GST on Online Gaming: ਜੀਐਸਟੀ ਕੌਂਸਲ ਨੇ ਬੁੱਧਵਾਰ ਨੂੰ ਆਨਲਾਈਨ ਗੇਮਿੰਗ ਅਤੇ ਕੈਸੀਨੋ 'ਤੇ ਐਂਟਰੀ-ਪੱਧਰ ਦੇ ਸੱਟੇਬਾਜ਼ੀ ਦੇ ਚਿਹਰੇ ਦੇ ਮੁੱਲ 'ਤੇ 28 ਪ੍ਰਤੀਸ਼ਤ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਹੈ। ...

ਪਹਿਲਾਂ ਆਪਣੀ ਆਵਾਜ਼ ਨਾਲ ਫਿਰ ਅਦਾਕਾਰੀ ਨਾਲ ਘਰ-ਘਰ ਮਸ਼ਹੂਰ ਹੋਇਆ Sunil Grover, ਜਨਮ ਦਿਨ ਮੌਕੇ ਜਾਣੋ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ

Happy Birthday Sunil Grover: ਕਾਮੇਡੀਅਨ ਸੁਨੀਲ ਗਰੋਵਰ 46 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 1977 'ਚ ਮੰਡੀ ਡੱਬਵਾਲੀ 'ਚ ਹੋਇਆ ਸੀ। ਦੱਸ ਦੇਈਏ ਕਿ ਇੱਕ ਮਹੀਨੇ ਵਿੱਚ 500 ...

Birthday Special: ਸੰਨਿਆਸ ਦੀ ਉਮਰ ‘ਚ ਰਚ ਰਿਹਾ ਹੈ ਇਤਿਹਾਸ, ਇਹ ਹੈ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੇ ਸ਼ਾਨਦਾਰ ਰਿਕਾਰਡ

Happy Birthday Sunil Chhetri: ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ 3 ਅਗਸਤ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਲਗਪਗ ਦੋ ਦਹਾਕਿਆਂ ਤੋਂ ਭਾਰਤੀ ਫੁਟਬਾਲ ਵਿੱਚ ਇੱਕ ਦਮਦਾਰ ਖਿਡਾਰੀ ...

ਫਾਈਲ ਫੋਟੋ

ਸੰਦੀਪ ਨੰਗਲ ਅੰਬੀਆ ਕਤਲ ਕਾਂਡ ‘ਚ ਗ੍ਰਿਫਤਾਰ ਫੌਜ਼ੀ ‘ਤੇ ਜੇਲ੍ਹ ‘ਚ ਹਮਲਾ, ਅਦਾਲਤ ਨੇ ਕਪੂਰਥਲਾ ਜੇਲ੍ਹ ਤੋਂ ਮੰਗੀ ਸੀਸੀਟੀਵੀ ਰਿਕਾਰਡਿੰਗ

Sandeep Singh Nangal Ambia's Murder Case: ਪੰਜਾਬ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਦੇ ਕਤਲ ਮਾਮਲੇ 'ਚ ਦੋਸ਼ੀ ਹਰਿੰਦਰ ਸਿੰਘ ਫੌਜੀ ਦੀ ਕਪੂਰਥਲਾ ਜੇਲ੍ਹ 'ਚ ਕੁੱਟਮਾਰ ਦਾ ਮਾਮਲਾ ...

100 ਮੀਟਰ ਦੌੜ ‘ਚ ਇੰਨੀ ਹੌਲੀ ਦੌੜੀ ਖਿਡਾਰਣ, ਸ਼ਰਮਿੰਦਾ ਹੋਇਆ ਦੇਸ਼, ਮੰਗੀ ਮਾਫੀ

Trending News: ਚੀਨ ਵਿੱਚ ਚੱਲ ਰਹੀਆਂ ਸਮਰ ਵਰਲਡ ਯੂਨੀਵਰਸਿਟੀ ਖੇਡਾਂ ਦੌਰਾਨ ਔਰਤਾਂ ਦੀ 100 ਮੀਟਰ ਦੌੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕੋਈ ...

ਪੰਜਾਬ ਦੌਰੇ ‘ਤੇ ਆਏ ਯੂਕੇ ਦੇ ਸਿੱਖ ਸਾਂਸਦ ਢੇਸੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ 2 ਘੰਟੇ ਤੱਕ ਰੋਕਿਆ

Tanmanjeet Singh Dhesi on Amritsar Airport: ਯੂਕੇ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਦੋ ਦਿਨਾਂ ਪੰਜਾਬ ਦੌਰੇ 'ਤੇ ਆਏ ਹਨ। ਇਸ ਦੇ ਨਾਲ ਹੀ ਖ਼ਬਰ ਹੈ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ ...

Page 297 of 1358 1 296 297 298 1,358