Tag: punjabi news

‘ਔਰਤਾਂ ਘੱਟ, ਮਰਦ ਜ਼ਿਆਦਾ ਲੱਗਦੀ ਹੋ…’ ਯੂਜ਼ਰ ਨੇ ਕੀਤਾ ਭੱਦਾ ਕੁਮੈਂਟ, ਤਾਂ Archana Puran Singh ਨੇ ਦਿੱਤਾ ਕਰਾਰਾ ਜਵਾਬ

Archana Puran Singh: ਅਰਚਨਾ ਸਿੰਘ ਦਾ ਕਪਿਲ ਸ਼ਰਮਾ ਸ਼ੋਅ ਵਿੱਚ ਕਾਫੀ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਪਰ ਅਰਚਨਾ ਵੀ ਉਨ੍ਹਾਂ ਚੁਟਕਲਿਆਂ 'ਤੇ ਉੱਚੀ-ਉੱਚੀ ਹੱਸਦੀ ਨਜ਼ਰ ਆ ਰਹੀ ਹੈ। ਹਾਲ ...

ਪੰਜਾਬੀ ਨੌਜਵਾਨ ਦਾ ਕਮਾਲ ਦਾ ਟੈਲੇਂਟ ਵੇਖ ਹੋ ਜਾਓਗੇ ਹੈਰਾਨ, ਮੂੰਹ ਨਾਲ ਕੱਢ ਲੈਂਦਾ ਕਈ ਸਾਜ਼ਾਂ ਦੀ ਆਵਾਜ਼

Punjabi Youth Play music, Viral Video: ਕੁਝ ਲੋਕਾਂ ਅੰਦਰ ਕਮਾਲ ਦਾ ਟੈਲੇਂਟ ਭਰਿਆ ਹੂੰਦਾ ਹੈ। ਉਹ ਆਪਣੀ ਪ੍ਰਤਿਭਾ ਇਸ ਤਰ੍ਹਾਂ ਦਿਖਾਉਂਦੇ ਹਨ ਕਿ ਲੋਕ ਮੰਤਰਮੁਗਧ ਹੋ ਜਾਂਦੇ ਹਨ। ਤੁਸੀਂ ਦੇਖਿਆ ...

Diljit Dosanjh ਨੇ ਸ਼ੇਅਰ ਕੀਤਾ Jaswant Singh Khalra ਦੀ ਬਾਈਓਪਿਕ ਦਾ ਫਸਟ ਲੁੱਕ, ‘Punjab 95’ ਟਾਈਟਲ ਨਾਲ TIFF ‘ਚ ਹੋਵੇਗਾ ਪ੍ਰੀਮੀਅਰ

Jaswant Singh Khalra ਦੀ ਬਾਇਓਪਿਕ ਪਿਛਲੇ ਕਾਫੀ ਸਮੇਂ ਤੋਂ ਲਾਈਮਲਾਈਟ 'ਚ ਹੈ। ਇਸ ਫਿਲਮ 'ਚ ਪੰਜਾਬੀ ਸਿੰਗਰ-ਐਕਟਰ Diljit Dosanjh ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਹੁਣ ਹਾਲ ਹੀ ਵਿੱਚ ...

ਏਸ਼ੀਅਨ ਖੇਡਾਂ ‘ਚ ਪਹਿਲਵਾਨੀ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਰਿੰਦਰ ਚੀਮਾ ਨੂੰ ਮਿਲਿਆ ਮੌਕਾ, ਪੰਜਾਬ ਸਰਕਾਰ ਤੋਂ ਕੀਤੀ ਇਹ ਅਪੀਲ

Hoshiarpur's Wrestler Narendra Cheema: ਹੁਸ਼ਿਆਰਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਪੱਟੀ ਦਾ ਨਰਿੰਦਰ ਸਿੰਘ ਹੁਣ ਚੀਨ ਵਿੱਚ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ (ਕੁਸ਼ਤੀ) ਵਿੱਚ ਭਾਰਤ ਲਈ ਖੇਡੇਗਾ। ਦੱਸ ਦਈਏ ਕਿ ...

ਗੀਤਿਕਾ ਸੁਸਾਈਡ ਕੇਸ ‘ਚ ਰਾਊਸ ਐਵੇਨਿਊ ਕੋਰਟ ਦਾ ਵੱਡਾ ਫੈਸਲਾ, ਗੋਪਾਲ ਕਾਂਡਾ ਬਰੀ

Gopal Kanda in Geetika Suicide Case: ਦਿੱਲੀ ਦੇ ਫੇਮਸ ਗੀਤਿਕਾ ਸ਼ਰਮਾ ਖੁਦਕੁਸ਼ੀ ਮਾਮਲੇ ਦੇ ਦੋਸ਼ੀ ਹਰਿਆਣਾ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ...

ਲੁਧਿਆਣਾ ‘ਚ ਪਾਰਟੀ ‘ਚ ਫਾਈਰਿੰਗ ਕਰਨ ਦਾ ਵੀਡੀਓ ਵਾਇਰਲ, ਪੁਲਿਸ ਨੇ ਪਿਸਤੌਲ ‘ਚ ਗੋਲੀਆਂ ਭਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ

Ludhiana Party Firing Video: ਲੁਧਿਆਣਾ 'ਚ ਲੋਕ ਪਾਰਟੀਆਂ ਵਿੱਚ ਹਥਿਆਰਾਂ ਦੀ ਖੁੱਲ੍ਹੇਆਮ ਵਰਤੋਂ ਕਰ ਰਹੇ ਹਨ। ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਮਹਾਨਗਰ 'ਚ ਚੱਲ ਰਹੀ ਇੱਕ ਯੂਥ ਪਾਰਟੀ ਦੀ ਹੈ। ...

ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਡੇਂਗੂ ਦੀ ਕਹਿਰ, ਸੂਬੇ ‘ਚ ਮਿਲੇ 291 ਪੌਜ਼ੇਟਿਵ ਕੇਸ, ਇੱਕ ਦੀ ਮੌਤ

Dengue in Punjab: ਪੰਜਾਬ 'ਚ ਹੜ੍ਹਾਂ ਤੋਂ ਬਾਅਦ ਡੇਂਗੂ ਦੀ ਦਹਿਸ਼ਤ ਫੈਲ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਿਹਤ ਵਿਭਾਗ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਪਰ ਹੁਣ ਸ਼ਹਿਰੀ ਖੇਤਰਾਂ ...

Manipur ਵਾਇਰਲ ਵੀਡੀਓ ਮਾਮਲੇ ‘ਚ ਪੁਲਿਸ ਦਾ ਐਕਸ਼ਨ, 14 ਲੋਕਾਂ ਦੀ ਹੋਈ ਪਛਾਣ

Manipur Police action on Viral Video: ਮਨੀਪੁਰ ਵਿੱਚ ਔਰਤਾਂ ਨਾਲ ਬੇਰਹਿਮੀ ਦੇ ਮਾਮਲਿਆਂ ਵਿੱਚ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਪੁਲਸ ਨੇ ਇਸ ਮਾਮਲੇ 'ਚ 14 ਹੋਰ ਲੋਕਾਂ ਦੀ ਪਛਾਣ ...

Page 333 of 1359 1 332 333 334 1,359