Tag: punjabi news

ਸਿੱਧੂ ਮੂਸੇਵਾਲਾ ਵਾਂਗ ਧਰਮਿੰਦਰ ਦੇ ਭਰਾ ਨੂੰ ਵੀ ਮਾਰੀਆਂ ਗਈਆਂ ਸੀ ਗੋਲੀਆਂ, ਅੱਜ ਤੱਕ ਨਹੀਂ ਹੋਇਆ ਕਾਤਲ ਦਾ ਖੁਲਾਸਾ

Dharmendra Cousin Brother Veerendra Murder: ਸਿੱਧੂ ਮੂਸੇਵਾਲਾ ਦੇ ਕਤਲ ਨੇ ਉਸਦੇ ਫੈਨਸ ਤੇ ਨਜ਼ਦੀਕੀ ਦੋਸਤਾਂ ਨੂੰ ਡੂੰਘਾ ਸਦਮਾ ਦਿੱਤਾ। ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ...

‘Gadar 2’ ਦੇ ਟ੍ਰੇਲਰ ਲਾਂਚ ‘ਚ ‘ਤਾਰਾ ਸਿੰਘ’ ਤੇ ‘ਸਕੀਨਾ’ ਨੇ ਟਰੱਕ ‘ਚ ਮਾਰੀ ਸ਼ਾਨਦਾਰ ਐਂਟਰੀ, ਢੋਲ ‘ਤੇ ਭੰਗੜਾ ਪਾਉਂਦੇ ਨਜ਼ਰ ਆਏ ਸਟਾਰ

Sunny Deol and Ameesha Patel at Gadar 2 Trailer Launch: ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਮੋਸਟ ਅਵੇਟਿਡ ਫਿਲਮ 'ਗਦਰ 2' ਜਲਦ ਹੀ ਵੱਡੇ ਪਰਦੇ 'ਤੇ ਆਉਣ ਵਾਲੀ ਹੈ। ਬੀਤੇ ...

ਬੱਸ ਨੇ ਐਕਟਿਵਾ ਨੂੰ ਮਾਰੀ ਟੱਕਰ, ਮ੍ਰਿਤਕ ਨੂੰ 15 ਫੁੱਟ ਤੱਕ ਘਸੀਟਦਾ ਲੈ ਗਿਆ ਡਰਾਈਵਰ, ਲਾਸ਼ ਦੇ ਹੋਏ ਟੁਕੜੇ-ਟੁਕੜੇ

Ludhiana Bus Accident: ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ 'ਤੇ ਇੱਕ ਤੇਜ਼ ਰਫ਼ਤਾਰ ਬੱਸ ਨੇ ਐਕਟਿਵਾ ਸਵਾਰ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਬਜ਼ੁਰਗ ਸੜਕ 'ਤੇ ਡਿੱਗ ਗਿਆ। ...

ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਵਾਲਿਆਂ ਨੂੰ ਪੰਜਾਬ ਸਰਕਾਰ ਦਵੇਗੀ ਇਨਾਮ, ਲਾਗੂ ਕਰੇਗੀ ਸਕੀਮ

Punjab Road Accident: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੜਕ ਹਾਦਸਿਆਂ ਵਿੱਚ ਸੂਬੇ ਦੇ ਲੋਕਾਂ ਦੀ ਜਾਨ ਬਚਾਉਣ ਲਈ ਇੱਕ ਹੋਰ ਸਕੀਮ ਲਾਗੂ ਕਰਨ ਜਾ ਰਹੀ ਹੈ ਜਿਸ ...

ਰਾਮ ਰਹੀਮ ਨੇ ਸੋਸ਼ਲ਼ ਮੀਡੀਆ ਤੋਂ ਬਣਾਈ ਦੂਰੀ, ਸਿਰਫ਼ ਸਿਰਸਾ ਡੇਰੇ ‘ਚ ਕੀਤਾ ਜਾ ਰਿਹਾ ਸੰਦੇਸ਼ਾਂ ਦਾ ਲਾਈਵ ਪ੍ਰਸਾਰਣ

Ram Rahim: ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਇਸ ਵਾਰ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ। ਰਾਮ ...

Gadar 2 Trailer: ਸੰਨੀ ਦਿਓਲ ਨੇ ਫਿਰ ਪਾਕਿਸਤਾਨ ‘ਚ ਮਚਾਈ ਦਹਿਸ਼ਤ, ‘Gadar 2’ ਦਾ ਟ੍ਰੇਲਰ ਰਿਲੀਜ਼

Gadar 2 Trailer Released: ਸਾਲ 2023 ਦੀ ਬਹੁਤ ਉਡੀਕੀ ਜਾ ਰਹੀ ਫਿਲਮ ਗਦਰ 2 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਤਾਰ ਸਿੰਘ 22 ਸਾਲ ਬਾਅਦ ਪਰਦੇ ...

ਸਰਕਾਰੀ ਹਸਪਤਾਲਾਂ ‘ਚ ਡੋਪ ਟੈਸਟਾਂ ‘ਚ ਬੇਨਿਯਮੀਆਂ, ਵਿਜੀਲੈਂਸ ਨੇ ਲਿਆ ਗੰਭੀਰ ਨੋਟਿਸ

Punjab Vigilance Bureau: ਪੰਜਾਬ 'ਚ ਅਸਲਾ ਲਾਇਸੈਂਸ ਜਾਰੀ ਕਰਨ ਅਤੇ ਇਸਨੂੰ ਰੀਨਿਊ ਕਰਵਾਉਣ ਲਈ ਲਾਜ਼ਮੀ ਡੋਪ ਟੈਸਟ ਦੀ ਪ੍ਰਕਿਰਿਆ ਵਿੱਚ ਬੇਨਿਯਮੀਆਂ ਪਾਏ ਜਾਣ ਤੋਂ ਇੱਕ ਦਿਨ ਬਾਅਦ ਪੰਜਾਬ ਵਿਜੀਲੈਂਸ ਬਿਊਰੋ ...

ਜਗਦੀਸ਼ ਟਾਈਟਲਰ ਦੀਆਂ ਮੁਸ਼ਕਿਲਾਂ ਵਧੀਆਂ, ਸਿੱਖ ਦੰਗਿਆਂ ਦੇ ਮਾਮਲੇ ‘ਚ ਅਦਾਲਤ ਨੇ ਭੇਜੇ ਸੰਮਨ

Jagdish Tytler Summons: ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦਿੱਲੀ ਦੀ ਅਦਾਲਤ ਨੇ ਉਸ ਨੂੰ ਸੰਮਨ ਭੇਜ ਕੇ 5 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ...

Page 368 of 1401 1 367 368 369 1,401