Tag: punjabi news

Sensex Record: ਸ਼ੇਅਰ ਮਾਰਕਿਟ ਦਾ ਸੁਪਰ ਫ੍ਰਾਈਡੇਅ, ਪਹਿਲੀ ਵਾਰ ਸੈਂਸੈਕਸ 64 ਹਜ਼ਾਰ ਦੇ ਪਾਰ ਹੋਇਆ ਬੰਦ, ਨਿਫਟੀ ਨੇ ਵੀ ਕੀਤਾ ਕਮਾਲ

Sensex Closing Bell: ਸਟਾਕ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਬੰਪਰ ਖਰੀਦਦਾਰੀ ਦੇਖਣ ਨੂੰ ਮਿਲੀ ਕਿਉਂਕਿ ਸੈਂਸੈਕਸ ਅਤੇ ਨਿਫਟੀ ਦੋਵੇਂ ਹੀ ਸਮੇਂ ਦੇ ਉੱਚੇ ਪੱਧਰ ਨੂੰ ਛੂਹ ਗਏ। ਸੈਂਸੈਕਸ 803.14 ਅੰਕ ਚੜ੍ਹ ...

ਟਮਾਟਰ ਤੋਂ ਬਾਅਦ ਹੁਣ ਪਿਆਜ਼ ਰੁਲਾਏਗਾ, ਤੜਕਾ ਲਾਉਣਾ ਹੋਇਆ ਮਹਿੰਗਾ, 4 ਦਿਨਾਂ ‘ਚ 25 ਫੀਸਦੀ ਵਧੇ ਭਾਅ

Onion Price Hike: ਪਿਛਲੇ ਕੁਝ ਦਿਨਾਂ ਤੋਂ ਟਮਾਟਰ ਦੀਆਂ ਕੀਮਤਾਂ 'ਚ ਅਚਾਨਕ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਿਆ ਹੈ। ਪਰ ...

ਫਾਈਲ ਫੋਟੋ

ਸਾਫ਼-ਸੁਥਰਾ ਪਾਣੀ ਲੋਕਾਂ ਨੂੰ ਪਹੁੰਚਾਉਣ ਲਈ 2 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ’ਤੇ ਚੱਲ ਰਿਹੈ ਕੰਮ: ਜਿੰਪਾ

Hoshiarpur News: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ...

ਗੋਲਡਨ ਸ਼ਿਮਰੀ ਡਰੈੱਸ ‘ਚ ‘ਗੋਲਡਨ ਗਰਲ’ ਬਣ Janhvi Kapoor ਨੇ ਦਿੱਤੇ ਪੋਜ਼, ਫੈਨਸ ਨੇ ਕਿਹਾ ਬਿਊਟੀ ਕੁਨੀਵ

Janhvi Kapoor Golden Dress Photos: ਜਾਨ੍ਹਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨਾਲ ਜੁੜੀ ਰਹਿੰਦੀ ਹੈ। ਉਹ ਆਪਣੇ ਗਲੈਮਰਸ ਅੰਦਾਜ਼ ਨਾਲ ਫੈਨਸ ਨੂੰ ਇੰਪ੍ਰੈਸ ਕਰਦੀ ਰਹਿੰਦੀ ਹੈ। ਵੇਖੋ ਐਕਟਰਸ ਦੀਆਂ ਕੁਝ ...

ਨਰਮੇ ਨੂੰ ਗੁਲਾਬੀ ਸੁੰਡੀ ਦੀ ਮਾਰ, ਬਚਾਅ ਲਈ ਤੁਰੰਤ ਕਾਰਵਾਈ ਜ਼ਰੂਰੀ

Pink Bollworm attack on Cotton: ਪੰਜਾਬ 'ਚ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲਿਆਂ ਤੋਂ ਬਚਾਉਣ ਲਈ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀਏਯੂ ਨੇ ਮਾਹਿਰਾਂ ਦੀ ਟੀਮ ਨਾਲ ...

ਫਾਈਲ ਫੋਟੋ

ਪੰਜਾਬ ‘ਚ ਔਰਤਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਮਿਲੇਗਾ, ਦੂਜੀ ਬੱਚੀ ਦੇ ਜਨਮ ‘ਤੇ 6 ਹਜ਼ਾਰ ਰੁਪਏ ਦੀ ਵਿੱਤੀ ਮਦਦ

Punjab News: ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ...

ਸਾਬਕਾ ਡਿਪਟੀ ਸਪੀਕਰ ਪੰਜਾਬ ਬੀਰ ਦਵਿੰਦਰ ਸਿੰਘ ਦਾ ਦੇਹਾਂਤ, ਲੰਬੇ ਸਮੇਂ ਤੋਂ ਸੀ ਬਿਮਾਰ

Former Deputy Speaker Punjab Bir Devinder Singh Passed away: ਪੰਜਾਬ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸੀ ...

ਜੇਲ੍ਹ ‘ਚ ਅੰਮ੍ਰਿਤਪਾਲ ਸਿੰਘ ਦੀ ਭੁੱਖ ਹੜਤਾਲ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ, ਬੋਲੇ ‘ਆਟੇ ‘ਚ ਤੰਬਾਕੂ ਮਿਲਾ ਕੇ ਖੁਆਉਣਾ ਗਲਤ’

Amritpal Singh's Hunger Strike in Jail: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਡਿਬਰੂਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ’ਤੇ ਹਨ। ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਖੁਲਾਸਾ ...

Page 409 of 1363 1 408 409 410 1,363