Tag: punjabi news

International Yoga Day 2023: ਪੀਐਮ ਮੋਦੀ ਨੇ ਯੋਗ ਦਿਵਸ ‘ਤੇ ਅਮਰੀਕਾ ਤੋਂ ਵੀਡੀਓ ਸੰਦੇਸ਼ ਰਾਹੀਂ ਕੀਤਾ ਸੰਬੋਧਨ, ਦਿੱਤਾ ਖਾਸ ਸੁਨੇਹਾ

International Yoga Day 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਜ ਦੌਰੇ 'ਤੇ ਹਨ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ (UNHC) ਵਿਖੇ ਆਯੋਜਿਤ ਯੋਗਾ ...

ਭ੍ਰਿਸ਼ਟ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਖੈਰ ਨਹੀਂ, ਵਿਜੀਲੈਂਸ ਨੇ ਮੁੱਖ ਸਕੱਤਰ ਨੂੰ ਭੇਜੀ ਸੂਚੀ

Action against Corruption: ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸੂਬੇ ਚੋਂ ਭ੍ਰਿਸ਼ਟਾਚਾਰ ਖਿਲਾਫ ਸਖ਼ਤੀ ਵਰਤੀ ਜਾ ਰਹੀ ਹੈ। ਇਸ ਦੇ ਚਲਦਿਆਂ ਹੁਣ ਪੰਜਾਬ ਪੰਜਾਬ ਵਿਜੀਲੈਂਸ ਵੱਲੋਂ ਮੁੱਖ ਸਕੱਤਰ ਨੂੰ ਇੱਕ ਪੱਤਰ ...

ਲੁਧਿਆਣਾ ‘ਚ ਕੱਪੜਾ ਫੈਕਟਰੀ ‘ਚ ਲੱਗੀ ਅੱਗ, ਲੱਖ ਦਾ ਸਮਾਨ ਸੜ ਕੇ ਹੋਇਆ ਸੁਆਹ

ਪੰਜਾਬ ਦੇ ਲੁਧਿਆਣਾ 'ਚ ਕੱਪੜੇ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਅੱਗ ਲਕਸ਼ਮੀ ਨਗਰ ਗਲੀ ਨੰਬਰ ...

SGPC ਨੇ 26 ਜੂਨ ਨੂੰ ਸੱਦਿਆ ਵਿਸ਼ੇਸ਼ ਇਜਲਾਸ

ਸ਼੍ਰੋਮਣੀ ਕਮੇਟੀ ਨੇ ਪੰਜਾਬ ਵਿਧਾਨ ਸਭਾ ਵਿੱਚ ਗੁਰਬਾਣੀ ਦੇ ਪ੍ਰਸਾਰਣ ਸਬੰਧੀ ਗੁਰਦੁਆਰਾ ਐਕਟ 1925 ਵਿੱਚ ਸੋਧ ਲਈ ਦਿੱਤੀ ਪ੍ਰਵਾਨਗੀ ਨੂੰ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ...

ਅਹਿਮਦਾਬਾਦ ‘ਚ ਜਗਨਨਾਥ ਰੱਥਯਾਤਰਾ ਦੌਰਾਨ ਡਿੱਗੀ ਬਾਲਕੋਨੀ, ਇੱਕ ਦੀ ਮੌਤ, 10 ਜਖ਼ਮੀ

ਅਹਿਮਦਾਬਾਦ ਦੇ ਦਰਿਆਪੁਰ ਕਾਡਿਆਨਾਕਾ ਰੋਡ 'ਤੇ ਮੰਗਲਵਾਰ ਨੂੰ ਇਕ ਇਮਾਰਤ ਦੀ ਦੂਜੀ ਮੰਜ਼ਿਲ ਦੀ ਬਾਲਕੋਨੀ ਦਾ ਇਕ ਹਿੱਸਾ ਢਹਿ ਗਿਆ। ਇਸ ਦੀ ਲਪੇਟ 'ਚ ਆਉਣ ਨਾਲ ਰੱਥ ਯਾਤਰਾ 'ਤੇ ਆਏ ...

ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਲਈ 7 ਬੋਰੀਆਂ ‘ਚ ਸਿੱਕੇ ਭਰ ਕੇ ਕੋਰਟ ਪਹੁੰਚਿਆ ਪਤੀ, ਜਾਣੋ ਪੂਰਾ ਮਾਮਲਾ

ਇੱਕ ਨੌਜਵਾਨ ਸੱਤ ਬੋਰੀਆਂ ਵਿੱਚ 55,000 ਰੁਪਏ ਦੇ ਸਿੱਕੇ ਲੈ ਕੇ ਜੈਪੁਰ ਦੀ ਅਦਾਲਤ ਵਿੱਚ ਪਹੁੰਚਿਆ। ਅਦਾਲਤ ਦੇ ਹੁਕਮਾਂ 'ਤੇ ਉਸ ਨੂੰ ਇਹ ਰਕਮ ਆਪਣੀ ਪਤਨੀ ਦੇ ਗੁਜ਼ਾਰੇ ਲਈ ਦੇਣੀ ...

ਖਾਲੀ ਪੇਟ ਸੌਂਫ ਦਾ ਪਾਣੀ ਪੀਣ ਨਾਲ ਸਿਹਤ ਨੂੰ ਮਿਲਦੇ ਕਈ ਫਾਇਦੇ, ਇੰਝ ਕਰੋ ਸੇਵਨ

Fennel Water Health Benefits: ਸੌਂਫ ਹਰ ਵਿਅਕਤੀ ਦੇ ਘਰ ਵਿੱਚ ਜ਼ਰੂਰ ਪਾਈ ਜਾਂਦੀ ਹੈ। ਆਮ ਤੌਰ 'ਤੇ ਲੋਕ ਮੂੰਹ 'ਚ ਸੌਂਫ ਚਬਾਉਣਾ ਜਾਂ ਖਾਣਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ...

ਪੰਜਾਬ ਵਿਧਾਨ ਸਭਾ ਸ਼ੈਸ਼ਨ ‘ਚ ਸਿੱਖ ਗੁਰਦੁਆਰਾ ਐਕਟ 1925 ਸੋਧ ਬਿੱਲ ਪਾਸ

Sikh Gurdwara Act 1925 Amendment Bill: ਪੰਜਾਬ ਵਿਧਾਨ ਸਭਾ 'ਚ ਸਿੱਖ ਗੁਰਦੁਆਰਾ (ਸੋਧ) ਬਿੱਲ 2023 ਪਾਸ ਹੋ ਗਿਆ ਹੈ। ਇਸ ਤੋਂ ਪਹਿਲਾਂ ਬਿੱਲ 'ਤੇ ਬਹਿਸ ਹੋਈ। ਬਿੱਲ 'ਤੇ ਬਹਿਸ ਦੌਰਾਨ ...

Page 435 of 1364 1 434 435 436 1,364