Tag: punjabi news

ਫਾਈਲ ਫੋਟੋ

‘ਰੰਗਲਾ ਪੰਜਾਬ’ ਬਣਾਉਣ ਲਈ ਇੱਕ ਹੋਰ ਉਪਰਾਲਾ, ਸੂਬੇ ਦੇ ਪਿੰਡਾਂ ਨੂੰ ਮਿਲੇਗੀ ਗੰਦੇ ਪਾਣੀ ਤੋਂ ਨਿਜਾਤ

Rangla Punjab: ਪਿੰਡਾਂ ਦੀ ਨੁਹਾਰ ਬਦਲਣ ਦੇ ਮਕਸਦ ਅਤੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਵੱਲ ਇਕ ਹੋਰ ਕਦਮ ਵਧਾਉਂਦਿਆਂ ਪੰਜਾਬ ਸਰਕਾਰ ਨੇ ਜਲ ਸਪਲਾਈ ਅਤੇ ...

ਇਟਲੀ ‘ਚ ਛੁੱਟੀਆਂ ਐਂਜੁਆਏ ਕਰ ਰਹੀ ਐਕਟਰਸ Shehnaaz Gill ਦੀਆਂ ਤਸਵੀਰਾਂ ਵਾਇਰਲ, ਟਾਪ ਐਂਡ ਸ਼ਾਟ ‘ਚ ਨਜ਼ਰ ਆਈ ਸਟਾਈਲਿਸ਼

Shehnaaz Gill on vacation in Italy: 'ਕਿਸੀ ਕਾ ਭਾਈ ਕਿਸੀ ਕੀ ਜਾਨ' ਫੇਮ ਐਕਟਰਸ ਤੇ ਸਾਬਕਾ ਬਿੱਗ ਬੌਸ ਕੰਟੈਸਟੈਂਟ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਇਟਲੀ ਛੁੱਟੀਆਂ 'ਤੇ ਹੈ। ਉਸ ਨੇ ਹਾਲ ...

3 ਸਾਲਾ ਬੱਚੇ ‘ਤੇ ਮਾਂ ਦਾ ਤਸ਼ਦੱਦ, ਦਰੱਖਤ ਨਾਲ ਬੰਨ੍ਹ ਬੱਚੇ ਦੀ ਵੀਡੀਓ ਵਾਇਰਲ, ਪੁਲਿਸ ਨੇ ਮਾਂ-ਪਿਓ ਖਿਲਾਫ ਕੀਤਾ ਕੇਸ

Ferozepur News: ਫਿਰੋਜ਼ਪੁਰ ਜ਼ਿਲੇ 'ਚ ਇੱਕ ਔਰਤ ਨੇ ਆਪਣੇ 3 ਸਾਲ ਦੇ ਬੇਟੇ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਪਤੀ ਨਾਲ ਝਗੜੇ ਕਾਰਨ ਔਰਤ ਨੇ ਆਪਣੇ ਹੀ ਬੱਚੇ 'ਤੇ ਇਸ ਤਰ੍ਹਾਂ ...

ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸੇਖੋਂ ਦੀ ਪਾਇਲਟ ਕਾਰ ਦੀ ਬਾਈਕ ਨਾਲ ਟੱਕਰ, ਦੋ ਨੌਜਵਾਨਾਂ ਦੀ ਮੌਤ

AAP MLA Pilot Vehicle Collided in Faridkot: ਫਰੀਦਕੋਟ 'ਚ 'ਆਪ' ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ...

Mosquito Remedies: ਗਰਮੀਆਂ ‘ਚ ਮੱਛਰ ਰਾਤ ਭਰ ਸੌਣ ਨਹੀਂ ਦਿੰਦੇ? ਇਨ੍ਹਾਂ ਦੇਸੀ ਤਰੀਕਿਆਂ ਨੂੰ ਫੌਰਨ ਅਪਣਾਓ, ਇੱਕ ਵੀ ਮੱਛਰ ਨੇੜੇ ਨਹੀਂ ਆਵੇਗਾ

Mosquito Remedies: ਗਰਮੀਆਂ ਦਾ ਮੌਸਮ ਆਪਣੇ ਨਾਲ ਕਈ ਸਮੱਸਿਆਵਾਂ ਲੈ ਕੇ ਆਉਂਦਾ ਹੈ। ਇਸ ਮੌਸਮ ਵਿੱਚ ਹਰ ਤਰ੍ਹਾਂ ਦੇ ਕੀੜਿਆਂ ਦਾ ਆਤੰਕ ਹੁੰਦਾ ਹੈ। ਇਸ ਦੇ ਨਾਲ ਹੀ ਇਹ ਮੱਛਰ ...

ਸੰਕੇਤਕ ਤਸਵੀਰ

ਆਸਟ੍ਰੇਲੀਆ-ਅਮਰੀਕਾ ਦਾ ਨਹੀਂ ਮਿਲ ਰਿਹਾ ਸਟਡੀ ਵੀਜ਼ਾ, ਤਾਂ ਬਗੈਰ ਟੈਂਸ਼ਨ ਮੁਫਤ ‘ਚ ਭਾਰਤੀ ਇਨ੍ਹਾਂ ਦੇਸ਼ਾਂ ‘ਚ ਵੀ ਕਰ ਸਕਦੇ ਪੜ੍ਹਾਈ

Study in Foreign: ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦਾ ਕ੍ਰੇਜ਼ ਵੱਧ ਰਿਹਾ ਹੈ, ਖਾਸ ਕਰਕੇ ਉੱਚ ਸਿੱਖਿਆ ਲਈ ਬਹੁਤ ਸਾਰੇ ਵਿਦਿਆਰਥੀ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹਨ। ਸਭ ਤੋਂ ਵੱਧ ਮੰਗ ...

ਮਸ਼ਹੂਰ ਪੰਜਾਬੀ ਐਕਟਰਸ ਤੇ ਸਿੰਗਰ ਨੀਸ਼ਾ ਬਾਨੋ ਨੂੰ ਡੂੰਘਾ ਸਦਮਾ, ਪਿਤਾ ਦਾ ਦਿਹਾਂਤ

Nisha Bano's father Died: ਪੰਜਾਬੀ ਇੰਡਸਟਰੀ ਵਿਚ ਨਿਸ਼ਾ ਬਾਨੋ ਹੁਣ ਇੱਕ ਵੱਡਾ ਨਾਮ ਹੈ। ਨਿਸ਼ਾ ਬਾਨੋ ਨੇ ਕਈ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਆਪਣੀ ਵਖਰੀ ਥਾਂ ਬਣਾਈ ਹੈ। ਇਸ ਦੇ ...

ਰਿਲੀਜ਼ ਹੁੰਦੇ ਹੀ ਆਨਲਾਈਨ ਲੀਕ ਹੋਈ ਪ੍ਰਭਾਸ ਦੀ ਫਿਲਮ Adipurush, ਮੇਕਰਸ ਨੂੰ ਲੱਗੇਗਾ ਵੱਡਾ ਝਟਕਾ!

Adipurush Full Movie in HD Leaked Online: ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ 'ਆਦਿਪੁਰਸ਼' ਲੰਬੇ ਇੰਤਜ਼ਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ...

Page 446 of 1364 1 445 446 447 1,364