Tag: punjabi news

ਮੋਰਿੰਡਾ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਮੌਤ, ਸਿਹਤ ਖ਼ਰਾਬ ਹੋਣ ਮਗਰੋਂ ਕਰਵਾਇਆ ਸੀ ਹਸਪਤਾਲ ਦਾਖ਼ਲ

Morinda sacrilege incident accused Death: ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਮੋਰਿੰਡਾ ਦੇ ਕੋਤਵਾਲੀ ਸਾਹਿਬ ਗੁਰਦੁਆਰੇ ਵਿੱਚ ਬੇਅਦਬੀ ਦੇ ਦੋਸ਼ੀ ਦੀ ਸੋਮਵਾਰ ਦੇਰ ਰਾਤ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ...

ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ, ਪਹਿਲਾਂ ਸਭ ਤੋਂ ਜ਼ਿਆਦਾ ਸੀ ਚੀਨ ਦੀ ਗਿਣਤੀ

Indian Student in America: ਭਾਰਤੀ ਵਿਦਿਆਰਥੀਆਂ ਲਈ ਪੜ੍ਹਾਈ ਲਈ ਅਮਰੀਕਾ ਸਭ ਤੋਂ ਪੰਸਦੀਦਾ ਥਾਵਾਂ 'ਚ ਸਭ ਤੋਂ ਪਹਿਲੇ ਨੰਬਰ 'ਤੇ ਹੈ। ਤੇ ਇੱਕ ਨਵੀਂ ਰਿਪੋਰਟ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ ...

ਪੰਜਾਬ ਸਰਕਾਰ ਨੇ ਮਜ਼ਦੂਰ ਵਰਗ ਦੀ ਭਲਾਈ ਲਈ ਕੀਤੇ ਖਾਸ ਉਪਰਾਲੇ, ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ‘ਚ ਵੀ ਕੀਤਾ ਵਾਧਾ

Harbhajan Singh ETO: ਆਮ ਆਦਮੀ ਪਾਰਟੀ ਨੇ ਮਜ਼ਦੂਰ ਦਿਵਸ ਮੌਕੇ ਦੇਸ਼ ਅਤੇ ਸੂਬੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਮਜ਼ਦੂਰਾਂ ਨੂੰ ਵਧਾਈ ਦਿਤੀ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ...

ਭਾਰਤ ‘ਚ WhatsApp ਦੀ ਵੱਡੀ ਕਾਰਵਾਈ! 47 ਲੱਖ ਤੋਂ ਵੱਧ ਅਕਾਊਂਟ ਬੈਨ, ਜਾਣੋ ਕਾਰਨ

WhatsApp Banned in India: ਵ੍ਹੱਟਸਐਪ ਨੇ ਮਾਰਚ ਮਹੀਨੇ 'ਚ ਭਾਰਤ ਵਿੱਚ 47 ਲੱਖ ਤੋਂ ਵੱਧ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਪਿਛਲੇ ਮਹੀਨੇ ਦੇ ਮੁਕਾਬਲੇ ਕਰੀਬ 2 ਲੱਖ ਹੋਰ ਅਕਾਊਂਟ ...

Jobs in Indian Navy: ਭਾਰਤੀ ਜਲ ਸੈਨਾ ‘ਚ ਨੌਕਰੀ ਕਰਨ ਦਾ ਗੋਲਡਨ ਚਾਂਸ, ਇੱਥੇ ਜਾਣੋ ਪੂਰਾ ਪ੍ਰੋਸੇਸ

Indian Navy Recruitment 2023: ਭਾਰਤੀ ਜਲ ਸੈਨਾ ਨੇ ਸ਼ਾਰਟ ਸਰਵਿਸ ਕਮਿਸ਼ਨ ਅਫਸਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀ ਦੀ ਪ੍ਰਕਿਰਿਆ 29 ਅਪ੍ਰੈਲ ਨੂੰ ਸ਼ੁਰੂ ਹੋ ਗਈ ਤੇ ...

ਫਾਈਲ ਫੋਟੋ

ਤਲਾਕ ਲਈ 6 ਮਹੀਨੇ ਇੰਤਜ਼ਾਰ ਕਰਨ ਦੀ ਲੋੜ ਨਹੀਂ-ਸੁਪਰੀਮ ਕੋਰਟ

Supreme Court On 6-Month Waiting Period For Divorce: ਵਿਆਹ ਦੋ ਵਿਅਕਤੀਆਂ ਦੇ ਰਿਸ਼ਤੇ ਨੂੰ ਮਨਜ਼ੂਰੀ ਦੇਣ ਦੀ ਵਿਵਸਥਾ ਹੈ। ਚਾਹੇ ਸੱਤ ਫੇਰੇ ਲਉ ਜਾਂ ਕਾਜ਼ੀ ਦੇ ਸਾਹਮਣੇ ਸ਼ਰਤਾਂ ਕਬੂਲ ਕਰੋ ...

Health News: ਔਰਤਾਂ ਲਈ ਹਲਦੀ ਦਾ ਸੇਵਨ ਬੇਹੱਦ ਜ਼ਰੂਰੀ, ਜ਼ਿਆਦਾਤਰ ਇਨ੍ਹਾਂ ਫਾਇਦਿਆਂ ਤੋਂ ਅਣਜਾਣ

Turmeric Beneficial for Women: ਹਲਦੀ ਹਰ ਘਰ ਦੀ ਮੁੱਢਲੀ ਜ਼ਰੂਰਤ ਹੈ। ਇਸ ਤੋਂ ਬਗੈਰ ਖਾਣਾ ਪਕਾਉਣਾ ਸੌਖਾ ਨਹੀਂ। ਇਹ ਸਿਰਫ ਖਾਣੇ ਨੂੰ ਸਵਾਦ ਬਣਾਉਣ ਲਈ ਨਹੀਂ ਬਲਕਿ ਔਰਤਾਂ ਦੀ ਸਿਹਤ ...

‘ਆਪ’ ਨੇ SGPC ਪ੍ਰਧਾਨ ‘ਤੇ ਚੁੱਕੇ ਸਵਾਲ, ਕਿਹਾ- SGPC ਦਾ ਕੰਮ ਸਿੱਖੀ ਦਾ ਪ੍ਰਚਾਰ ਕਰਨਾ ਹੈ, ਸਿਆਸੀ ਪਾਰਟੀ ਦਾ ਨਹੀਂ

AAP raised questions on Dhami: ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਜਲੰਧਰ ਲੋਕ ਸਭਾ ਉੱਪ-ਚੋਣ ਵਿੱਚ ਅਕਾਲੀ ਦਲ (ਬਾਦਲ) ਦੇ ਉਮੀਦਵਾਰ ...

Page 637 of 1411 1 636 637 638 1,411