Tag: punjabi news

ਪੰਜਾਬ ‘ਚ ਸੁਖਬੀਰ ਬਾਦਲ ਦੇ ਅਸਤੀਫੇ ਦੀ ਪੇਸ਼ਕਸ਼, ਅਕਾਲੀ ਆਗੂਆਂ ਨੇ ਨਕਾਰਿਆਂ

ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਿਹਾ ਕਲੇਸ਼ ਰੁਕਦਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ ਸਾਡੀ ਪਾਰਟੀ ਇਕਜੁੱਟ ...

ਪੰਜਾਬੀ ਗਾਇਕ ਤੇ ਕ੍ਰਿਕਟਰ ਸ਼ੁੱਭਮਨ ਗਿੱਲ ਆਏ ਇਕੱਠੇ ਨਜ਼ਰ, ਪੋਸਟ ਪਾ ਲਿਖਿਆ ‘ਮੇਰਾ ਭਰਾ’

ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਮੰਗਲਵਾਰ ਨੂੰ ਬ੍ਰਾਜ਼ੀਲ ਬਨਾਮ ਕੋਸਟਾ ਰੀਕਾ ਕੋਪਾ ਅਮਰੀਕਾ ਮੈਚ ਦੇਖਣ ਲਈ ਅਮਰੀਕਾ 'ਚ ਦੇਖਿਆ ਗਿਆ। ਗਿੱਲ ਆਪਣੇ ਦੋਸਤ ਕਰਨ ਔਜਲਾ ਨਾਲ ਕੈਲੀਫੋਰਨੀਆ ਦੇ ਸੋਫੀ ...

ਪੰਜਾਬ ‘ਚ ਤੜਕਸਾਰ ਵੱਜਿਆ ਬਹੁਤ ਵੱਡਾ ਡਾਕਾ, ਸਾਰੇ ਪਰਿਵਾਰ ਨੂੰ ਬੰਨ੍ਹ ਕੇ ਕਰੋੜਾਂ ਰੁਪਏ ਤੇ 3 ਕਿੱਲੋ ਸੋਨਾ ਲੁੱਟ ਕੇ ਲੈ ਗਏ ਲੁਟੇਰੇ :VIDEO

ਪੰਜਾਬ ਦੇ ਅੰਮ੍ਰਿਤਸਰ 'ਚ ਬੁੱਧਵਾਰ ਸਵੇਰੇ 4.30 ਵਜੇ ਦੇ ਕਰੀਬ ਚਾਰ ਨਕਾਬਪੋਸ਼ ਬਦਮਾਸ਼ਾਂ ਨੇ ਅੰਮ੍ਰਿਤਸਰ ਕੋਰਟ ਰੋਡ 'ਤੇ ਇਕ ਵਪਾਰੀ ਦੇ ਘਰੋਂ ਕਰੋੜਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ...

ਲੁਧਿਆਣਾ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ, ਕਿਹਾ ਅਗਸਤ ਤੱਕ ਸ਼ੁਰੂ ਹੋ ਜਾਣਗੇ 27 ਸਕੂਲ ਆਫ ਐਮੀਨੈਂਸ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਲੁਧਿਆਣਾ ਪਹੁੰਚੇ। ਬੈਂਸ ਨੇ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ ਵਿੱਚ ਚਲਾਏ ਜਾ ਰਹੇ 25 ਰੋਜ਼ਾ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਕੁੱਲ ...

ਨੌਜਵਾਨ ਨਾਲ ਵੱਜੀ 27 ਲੱਖ ਦੀ ਠੱਗੀ, ਲਾੜੀ ਨੇ ਕੈਨੇਡਾ ਜਾ ਪਤੀ ਨੂੰ ਬੁਲਾਉਣ ਤੋਂ ਕੀਤਾ ਇਨਕਾਰ, ਪੜ੍ਹੋ ਪੂਰੀ ਖ਼ਬਰ

ਪਟਿਆਲਾ ਦੇ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਇਕ ਨੌਜਵਾਨ ਦੇ 27 ਲੱਖ ਰੁ. ਖਰਚ ਕਰਵਾਉਣ ਦੇ ਬਾਅਦ ਉਸਦੀ ਨਵੀਂ ਵਿਆਹੀ ਲਾੜੀ ਕੈਨੇਡਾ ਚਲੀ ਗਈ।ਕੈਨੇਡਾ ਜਾਣ ਦੇ ਇਸ ਸਾਲ ਬਾਅਦ ਜਦੋਂ ...

ਓਮ ਬਿਰਲਾ ਦੂਸਰੀ ਵਾਰ ਲੋਕ ਸਭਾ ਸਪੀਕਰ ਚੁਣੇ ਗਏ: PM ਮੋਦੀ-ਰਾਹੁਲ ਨੇ ਕੁਰਸੀ ਸੰਭਾਲੀ, ਪੜ੍ਹੋ ਪੂਰੀ ਖ਼ਬਰ

NDA ਉਮੀਦਵਾਰ ਓਮ ਬਿਰਲਾ ਬੁੱਧਵਾਰ ਨੂੰ ਆਵਾਜ਼ ਵੋਟ ਰਾਹੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਨ੍ਹਾਂ ਨੂੰ ...

ਪੰਜਾਬ ‘ਚ ਭਿਆਨਕ ਗਰਮੀ ਤੋਂ ਮਿਲੇਗੀ ਰਾਹਤ:ਕਈ ਥਾਈਂ ਛਾਏ ਸੰਘਣੇ ਬੱਦਲ, ਜਾਣੋ ਆਪਣੇ ਇਲਾਕੇ ਦਾ ਹਾਲ

ਪੰਜਾਬ ਦੇ ਲੁਧਿਆਣਾ ਵਿੱਚ ਮੌਸਮ ਨੇ ਕਰਵਟ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ ਡਿੱਗ ਗਿਆ ਹੈ। 27 ਜੂਨ ਤੋਂ ਤਾਪਮਾਨ ਵਿੱਚ ਗਿਰਾਵਟ ਆਉਣ ਵਾਲੀ ਹੈ। ਮੀਂਹ ਪੈਣ ਦੀ ਪੂਰੀ ਸੰਭਾਵਨਾ ...

NTA ‘ਚ ਸੁਧਾਰ ਲਈ 7-ਮੈਂਬਰੀ ਕਮੇਟੀ ਦਾ ਐਲਾਨ: ਇਸਰੋ ਦੇ ਸਾਬਕਾ ਚੇਅਰਮੈਨ ਰਾਧਾਕ੍ਰਿਸ਼ਨਨ ਚੀਫ਼,ਦੋ ਮਹੀਨਿਆਂ ‘ਚ ਕੇਂਦਰ ਨੂੰ ਰਿਪੋਰਟ ਸੌਂਪੇਗੀ

ਸਿੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ NTA (ਨੈਸ਼ਨਲ ਟੈਸਟਿੰਗ ਏਜੰਸੀ) ਦੀਆਂ ਪ੍ਰੀਖਿਆਵਾਂ 'ਚ ਬੇਨਿਯਮੀਆਂ ਨੂੰ ਰੋਕਣ ਅਤੇ ਪਾਰਦਰਸ਼ਤਾ ਲਿਆਉਣ ਲਈ 7 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਐਲਾਨ ਕੀਤਾ ਹੈ। ਇਸਰੋ ਦੇ ...

Page 68 of 1346 1 67 68 69 1,346