Tag: punjabi news

Corona Cases in India: ਦੇਸ਼ ‘ਚ ਕੋਰੋਨਾ ਨੇ ਫਿਰ ਤੋੜੇ ਰਿਕਾਰਡ, ਪਿਛਲੇ 24 ਘੰਟਿਆਂ ‘ਚ ਐਕਟਿਵ ਮਾਮਲਿਆਂ ਦੀ ਗਿਣਤੀ 31194 ਤੋਂ ਪਾਰ

Covid 19 Positive Case in India: ਦੇਸ਼ 'ਚ ਇੱਕ ਵਾਰ ਫਿਰ ਕੋਰੋਨਾ ਤਬਾਹੀ ਮਚਾਉਣ ਵੱਲ ਵਧ ਰਿਹਾ ਹੈ। ਹਰ ਰੋਜ਼ ਕੋਰੋਨਾ ਮਾਮਲਿਆਂ ਦੀ ਵਧਦੀ ਰਫ਼ਤਾਰ ਨਵਾਂ ਰਿਕਾਰਡ ਬਣਾ ਰਹੀ ਹੈ। ...

Allu Arjun Birthday Special: ਅੱਲੂ ਅਰਜੁਨ ਰੋਜ਼ ਖਾਲੀ ਪੇਟ ਕਰਦੇ ਹਨ ਇਹ ਐਕਸਰਸਾਈਜ਼, ਜਾਣੋ ਕੀ ਹੈ ਉਨ੍ਹਾਂ ਦੀ ਫਿਟਨੈੱਸ ਰੁਟੀਨ

Allu Arjun Birhday Special:'  ਪੁਸ਼ਪਾ ਦਾ ਨਾਮ ਸੁਣ ਕੇ ਤੈਨੂੰ ਫੁੱਲ ਸਮਝ ਆਉਂਦਾ... ਮੈਂ ਅੱਗ 'ਚ ਹਾਂ', 'ਤਰਕ 'ਤੇ ਕੋਈ ਨਹੀਂ ਮੰਨਦਾ, ਹਰ ਕੋਈ ਜਾਦੂ ਚਾਹੁੰਦਾ ਹੈ... ਇਸੇ ਕਰਕੇ ਬਾਬਾ ...

ਸਾਂਸਦ ਗੁਰਜੀਤ ਔਜਲਾ ਨੇ ਲਿਆ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ, ਪੰਜਾਬ ਸਰਕਾਰ ‘ਤੇ ਕਿਸਾਨਾਂ ਨਾਲ ਮਜ਼ਾਕ ਕਰਨ ਦੇ ਲਾਏ ਇਲਜ਼ਾਮ

MP Gurjeet Aujla: ਬੀਤੇ ਦਿਨੇ ਪਏ ਭਾਰੀ ਬਾਰਸ਼ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ। ਇਸ ਦੇ ਨਾਲ ਹੀ ਸੂਬਾ ਸਰਕਾਰ ਵਲੋਂ ਜਲਦ ਤੋਂ ਜਲਦ ਗਿਰਦਾਵਰੀ ...

Corona case Punjab: ਪੰਜਾਬ ‘ਚ ਕੋਰੋਨਾ ਦੇ 159 ਨਵੇਂ ਮਾਮਲੇ ਆਏ ਸਾਹਮਣੇ, ਮੋਹਾਲੀ-ਚੰਡੀਗੜ੍ਹ ‘ਚ 1-1 ਮੌਤ

Corona case Punjab: ਪੰਜਾਬ 'ਚ ਕੋਰੋਨਾ ਦਾ ਕਹਿਰ ਘੱਟ ਹੋਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 4301 ਸੈਂਪਲ ਜਾਂਚ ਲਈ ਭੇਜੇ ...

Health Tips: ਸਿੱਧਾ ਗੈਸ ਦੀ ਅੱਗ ‘ਤੇ ਰੋਟੀ ਪਕਾਉਣ ਦੇ ਹਨ ਕਈ ਨੁਕਸਾਨ, ਅੱਜ ਹੀ ਕਰੋ ਆਪਣੀ ਇਸ ਆਦਤ ‘ਚ ਸੁਧਾਰ

Roti Making Tips: ਰੋਟੀ ਸਾਡੀ ਖੁਰਾਕ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਥਾਲੀ ਵਿੱਚ ਰੋਟੀ ਨਾ ਹੋਵੇ ਤਾਂ ਜਿਵੇਂ ਖਾਣਾ ਅਧੂਰਾ ਲੱਗਦਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਰੋਟੀ ...

Today Weather Update: ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ 2 ਦਿਨਾਂ ਲਈ ਫਿਰ ਤੋਂ ਬਾਰਿਸ਼ ਦਾ ਅਲਰਟ ਜਾਰੀ ਕੀਤਾ

Weather Update of 8th April 2023: ਇਨ੍ਹੀਂ ਦਿਨੀਂ ਦਿੱਲੀ ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਲੁਕ-ਛਿਪ ਦਾ ਖੇਡ ਰਿਹਾ ਹੈ। ਸਵੇਰੇ-ਸ਼ਾਮ ਗੁਲਾਬੀ ਠੰਢ ਮੌਸਮ ਨੂੰ ਸੁਹਾਵਣਾ ਬਣਾ ਰਹੀ ਹੈ। ਇਸ ...

ਵਿਸਾਖੀ ਤੋਂ ਪਹਿਲਾਂ ਭਾਰਤੀ ਸਿੱਖ ਸ਼ਰਧਾਲੂਆਂ ਲਈ 2,856 ਵੀਜ਼ੇ ਜਾਰੀ, ਪਾਕਿਸਤਾਨ ਦੇ ਸਾਲਾਨਾ ਤਿਉਹਾਰ ‘ਚ ਸ਼ਾਮਲ ਹੋ ਸਕਣਗੇ

ਵਿਸਾਖੀ ਦੇ ਮੌਕੇ 'ਤੇ, ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ 2,856 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ ਜੋ 9-18 ਅਪ੍ਰੈਲ 2023 ਤੱਕ ਪਾਕਿਸਤਾਨ ਵਿੱਚ ਸਾਲਾਨਾ ਤਿਉਹਾਰ ਵਿੱਚ ਹਿੱਸਾ ...

ਕੈਬਨਿਟ ਮੰਤਰੀ ਨੇ ਪਿੰਡ ਚੱਕ ਦੂਹੇਵਾਲਾ ਵਿਖੇ ਸਿਲਾਈ ਸਿਖਲਾਈ ਸੈਂਟਰ ਦਾ ਕੀਤਾ ਉਦਘਾਟਨ

ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਚੱਕ ਦੂਹੇਵਾਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੜਕੀਆਂ ਅਤੇ ਔਰਤਾਂ ਨੂੰ ...

Page 717 of 1413 1 716 717 718 1,413