Tag: punjabi news

ਚਲ ਰਿਹਾ ਮੌਸਮ ਕਣਕ ਲਈ ਵਧਿਆ, ਪਰ ਬਾਰਿਸ਼ ਫ਼ਸਲ ਨੂੰ ਪਹੁੰਚਾ ਸਕਦੀ ਨੁਕਸਾਨ, ਜਾਣੋ ਕਣਕ ਖੋਜ ਕੇਂਦਰ ਦੇ ਮਾਹਰਾਂ ਦੀ ਟੀਮ ਨੇ ਰਿਪੋਰਟ ‘ਚ ਕੀ ਕਿਹਾ

Crop Damage in Punjab-Haryana: ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ 'ਚ ਮੀਂਹ, ਗੜੇਮਾਰੀ ਅਤੇ ਹਨੇਰੀ ਕਾਰਨ ਕਰੀਬ 3 ਫੀਸਦੀ ਕਣਕ ਦੀ ਫਸਲ ਤਬਾਹ ਹੋ ਗਈ ਹੈ। ਇਨ੍ਹਾਂ ਚਾਰ ਸੂਬਿਆਂ 'ਚ ਕਣਕ ਦੀ ...

Punjab-Haryana Weather Update: ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ‘ਚ ਫਿਰ ਤੋਂ ਬੇਮੌਸਮੀ ਬਾਰਿਸ਼ ਦੀ ਸੰਭਾਵਨਾ, IMD ਨੇ ਜਾਰੀ ਕੀਤਾ ਆਰੇਂਜ ਅਲਰਟ

Punjab Haryana Weather Report, 24 March, 2023: ਹਿਮਾਚਲ ਪ੍ਰਦੇਸ਼, ਜੰਮੂ ਡਿਵੀਜ਼ਨ ਤੇ ਪੰਜਾਬ 'ਚ 24 ਮਾਰਚ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਰਿਆਣਾ-ਪੰਜਾਬ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ। ...

‘ਚਮਕੀਲਾ’ ਫ਼ਿਲਮ ਦੀ ਰਿਲੀਜ਼ ‘ਤੇ ਲੱਗੀ ਰੋਕ, ਜਾਣੋ ਕਾਰਨ

ਦੇਸ਼ 'ਚ ਕੁਝ ਅਜਿਹੇ ਮਸ਼ਹੂਰ ਗਾਇਕ ਸਨ, ਜਿਨ੍ਹਾਂ ਦੇ ਲੋਕ ਦੀਵਾਨੇ ਹੁੰਦੇ ਸਨ।ਇਨ੍ਹਾਂ 'ਚ ਨਾਮ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦਾ ਸੀ।ਅਮਰ ਸਿੰਘ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ...

ਘੁਰਾੜੇ ਹੋ ਸਕਦੇ ਹਨ ਖ਼ਤਰਨਾਕ, ਕਿਉਂ ਆਉਂਦੇ ਹਨ ਘੁਰਾੜੇ ਤੇ ਕਿਵੇਂ ਪਾਈਏ ਇਨਾਂ ਤੋਂ ਛੁਟਕਾਰਾ

ਸੌਂਦੇ ਸਮੇਂ ਘੁਰਾੜੇ ਆਉਣਾ ਆਮ ਗੱਲ ਹੈ। ਇਹ ਬਹੁਤ ਸਾਰੇ ਲੋਕਾਂ ਨਾਲ ਵਾਪਰਦਾ ਹੈ। ਘੁਰਾੜੇ ਮਾਰਨ ਵਾਲੇ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ ਪਰ ਇਨ੍ਹਾਂ ਘੁਰਾੜਿਆਂ ਕਾਰਨ ਅਕਸਰ ਆਲੇ-ਦੁਆਲੇ ਦੇ ...

177 ਨੌਜਵਾਨ ਛੇਤੀ ਕਰ ਰਹੇ ਰਿਹਾਅ, 30 ਜਾਣਿਆਂ ਦੀ ਗ੍ਰਿਫ਼ਤਾਰੂ ਬਰਕਰਾਰ – IG ਸੁਖਚੈਨ ਸਿੰਘ

ਅੰਮ੍ਰਿਤਪਾਲ ਸਿੰਘ ਕੇਸ ਮਾਮਲੇ 'ਚ 177 ਜਣਿਆਂ ਨੂੰ ਜਲਦੀ ਰਿਹਾਅ ਕੀਤਾ ਜਾਏਗਾ 30 ਜਣਿਆਂ ਦੀ ਗ੍ਰਿਫ਼ਤਾਰੀ ਰਹੇਗੀ ਬਰਕਰਾਰ ਜਿਨ੍ਹਾਂ ਲੋਕਾਂ ਦਾ ਜਿਆਦਾ ਰੋਲ ਨਹੀਂ ਹੈ ਉਨ੍ਹਾਂ 'ਤੇ ਕੋਈ ਐਕਸ਼ਨ ਨਹੀਂ ...

Shaheed Diwas 2023: ‘ਸ਼ਹੀਦ ਦਿਵਸ’ ਮੌਕੇ PM ਮੋਦੀ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਕੀਤੀ ਭੇਟ

PM Modi On Shaheed Diwas 2023:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ (23 ਮਾਰਚ) ਨੂੰ 'ਸ਼ਹੀਦ ਦਿਵਸ' ਦੇ ਮੌਕੇ 'ਤੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ...

ਅੰਮ੍ਰਿਤਪਾਲ ਦਾ ਗੰਨਮੈਨ ਗੋਰਖਾ ਬਾਬਾ ਗ੍ਰਿਫਤਾਰ, ਧਾਰਾ 107/151 ਤਹਿਤ ਕੇਸ ਦਰਜ

ਤੇਜਿੰਦਰ ਸਿੰਘ ਮਲੌਦ ਦੇ ਮਾਂਗੇਵਾਲ ਦਾ ਰਹਿਣ ਵਾਲਾ ਹੈ। ਉਹ ਅੰਮ੍ਰਿਤਪਾਲ ਦਾ ਕਰੀਬੀ ਹੈ। ਤੇਜਿੰਦਰ ਹਥਿਆਰਾਂ ਨਾਲ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ...

ਕੈਨੇਡਾ ‘ਚੋਂ 700 ਵਿਦਿਆਰਥੀਆਂ ਨੂੰ ਡਿਪੋਰਟ ਨਾ ਕੀਤਾ ਜਾਵੇ, ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਨੂੰ ਅਪੀਲ

ਚੰਡੀਗੜ੍ਹ: ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਨੇਡਾ ਸਰਕਾਰ ਵੱਲੋ 700 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਤੋਂ ਰੋਕਣ ਲਈ ਭਾਰਤ ਸਰਕਾਰ ਨੂੰ ਦਖਲ ਦੇਣ ...

Page 761 of 1413 1 760 761 762 1,413