Tag: punjabi news

ਜਲੰਧਰ ‘ਚ ਚਰਨਜੀਤ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ: 3,90,053 ਵੋਟਾਂ ਕੀਤੀਆਂ ਹਾਸਲ

ਪੰਜਾਬ 'ਚ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ।ਲੋਕ ਸਭਾ ਹਲਕਾ ਜਲੰਧਰ 'ਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੱਡੇ ਮਾਰਜਨ ...

Lok Sabha Results 2024 : ਪੰਜਾਬ ’ਚ ਕਿਹੜੀ ਸੀਟ ’ਤੇ ਕੌਣ ਅੱਗੇ, ਪੜ੍ਹੋ ਪੂਰੀ ਖ਼ਬਰ

ਪੰਜਾਬ ਦੀਆਂ 13 ਸੀਟਾਂ ’ਤੇ ਚਲ ਰਹੀ ਗਿਣਤੀ ਤਹਿਤ ਦੁਪਹਿਰ 2.10 ਵਜੇ ਕਾਂਗਰਸ 7, ਆਮ ਆਦਮੀ ਪਾਰਟੀ (ਆਪ) 3, ਅਕਾਲੀ ਦਲ 1 ਅਤੇ ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰ ਮੋਹਰੀ ਹਨ। ...

ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੇ ਵੱਡੀ ਜਿੱਤ ਕੀਤੀ ਹਾਸਿਲ

ਪੰਜਾਬ ਦੀ ਜਲੰਧਰ ਸੀਟ ‘ਤੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਉਮੀਦਵਾਰ ਲਗਾਤਾਰ ਅੱਗੇ ਚੱਲ ਰਹੇ ਹਨ। ਸਾਬਕਾ ਸੀਐਮ ਅਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ 113930 ਵੋਟਾਂ, ਭਾਜਪਾ ...

ਪੰਜਾਬ-ਚੰਡੀਗੜ੍ਹ ਦੀਆਂ 14 ਸੀਟਾਂ ‘ਤੇ ਕਾਊਂਟਿੰਗ ਜਾਰੀ: ਚੰਨੀ ਦੀ ਸਭ ਤੋਂ ਵੱਡੀ ਲੀਡ

ਪੰਜਾਬ ਅਤੇ ਚੰਡੀਗੜ੍ਹ ਦੀਆਂ 14 ਲੋਕ ਸਭਾ ਸੀਟਾਂ 'ਤੇ ਗਿਣਤੀ 8 ਵਜੇ ਤੋਂ ਜਾਰੀ ਹੈ।ਦੁਪਹਿਰ 2 ਵਜੇ ਤੱਕ ਹਾਰ ਜਿੱਤ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ।ਜਲਧੰਰ 'ਚ ਕਾਂਗਰਸ ਦੇ ਚਰਨਜੀਤ ਸਿੰਘ ...

ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅੱਗੇ?

ਪੰਜਾਬ 'ਚ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ।ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਸ਼ੁਰੂਆਤੀ ਰੁਝਾਨਾਂ ਅੱਗੇ ਚੱਲ ਰਹੇ ਹਨ।ਅੰਮ੍ਰਿਤਪਾਲ ਸਿੰਘ ਬਾਬਾ ਬਕਾਲਾ ਹਲਕੇ ਤੋਂ ਲੀਡ ਲੈਂਦੇ ਨਜ਼ਰ ...

ਜੂਨ 1984 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਸਬੰਧੀ ਭਲਕੇ 4 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਹੋਣਗੇ ਆਰੰਭ

ਜੂਨ 1984 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭਾਰਤ ਦੀ ਤਤਕਾਲੀ ਸਰਕਾਰ ਵਲੋਂ ਕੀਤੇ ਗਏ ਫੌਜ਼ੀ ਹਮਲੇ ਦੀ 40ਵੀਂ ਸਾਲਾਨਾ ਯਾਦ ਦੇ ਸਬੰਧ 'ਚ ਭਲਕੇ ...

ਪੰਜਾਬ ਦੇ 328 ਉਮੀਦਵਾਰਾਂ ‘ਚੋਂ ਕਿਸਦੀ ਚਮਕੇਗੀ ਕਿਸਮਤ, ਅੱਜ ਹੋਵੇਗਾ ਫੈਸਲਾ

ਕੁਝ ਹੀ ਸਮੇਂ 'ਚ ਈਵੀਐਮ ਦੀਆਂ ਮਸ਼ੀਨਾਂ ਖੁੱਲ੍ਹ ਜਾਣਗੀਆਂ।ਫਿਲਹਾਲ ਪੰਜਾਬ ਦੇ 328 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ 'ਚ ਬੰਦ ਪਈ ਹੋਈ ਹੈ।ਕਰੀਬ 10 ਵਜੇ ਤੋਂ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ।2 ...

ਪਾਣੀ ਪੀਣ ਦੇ ਬਹਾਨੇ ਆਇਆ ਲੁਟੇਰਾ ਲਾਹ ਕੇ ਲੈ ਗਿਆ ਬਜ਼ੁਰਗ ਮਾਤਾ ਦੀਆਂ ਬਾਲੀਆਂ

ਸਮਰਾਲਾ ਇਲਾਕੇ 'ਚ ਆਏ ਦਿਨ ਹੋ ਰਹੀਆਂ ਲੁੱਟਾਂ-ਖੋਹਾਂ ਦਾ ਰੁਝਾਨ ਰੁਕਦਾ ਨਜ਼ਰ ਨਹੀਂ ਆ ਰਿਹਾ।ਛੋਟੀਆਂ-ਛੋਟੀਆਂ ਲੁੱਟਾਂ ਅਤੇ ਚੋਰੀਆਂ ਦੀ ਗਿਣਤੀ ਬੇਸ਼ੁਮਾਰ ਹੈ, ਜੋ ਪੁਲਿਸ ਦੇ ਰਿਕਾਰਡ 'ਚ ਵੀ ਨਹੀਂ ਆਉਂਦੀਆਂ।ਇੱਥੋਂ ...

Page 83 of 1348 1 82 83 84 1,348