Tag: punjabi news

OTT Release Second Week: ਫਰਜੀ ਤੋਂ ਲੈ ਕੇ ਆਹ ਫ਼ਿਲਮਾਂ ਤੇ ਵੈੱਬ ਸੀਰੀਜ਼ ਇਸ ਹਫ਼ਤੇ OTT ‘ਤੇ ਹੋਣਗੀਆਂ ਰਿਲੀਜ਼

OTT Release in February Second Week: ਫਰਵਰੀ ਦਾ ਦੂਜਾ ਹਫਤਾ OTT ਪਲੇਟਫਾਰਮ ਲਈ ਬਹੁਤ ਖਾਸ ਅਤੇ ਵੱਡਾ ਸਾਬਤ ਹੋਣ ਵਾਲਾ ਹੈ। ਇਸ ਹਫਤੇ OTT 'ਤੇ ਕਈ ਬਲਾਕਬਸਟਰ ਫਿਲਮਾਂ ਅਤੇ ਵੈੱਬ ...

ਮੌਨੀ ਰਾਏ ਦਾ ਗਲੈਮਰਸ ਅੰਦਾਜ਼ ਦਿੰਦਾ ਹੈ ਕਈ ਸੁੰਦਰੀਆਂ ਨੂੰ ਟੱਕਰ, ਇਸ ਲੁੱਕ ‘ਚ ਲੱਗ ਰਹੀ ਅਪਸਰਾ

ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਮੌਨੀ ਰਾਏ ਨੇ ਆਪਣੇ ਐਕਟਿੰਗ ਕਰੀਅਰ ਵਿੱਚ ਕਾਫੀ ਉਚਾਈਆਂ ਹਾਸਲ ਕੀਤੀਆਂ ਹਨ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ...

PM ਕਿਸਾਨ ਯੋਜਨਾ ਦੀ ਸਲਾਨਾ ਰਾਸ਼ੀ ਨਹੀਂ ਵਧੇਗੀ : ਨਰਿੰਦਰ ਤੋਮਰ

Agriculture Minister Narinder Tomar: ਸਰਕਾਰ ਨੇ ਸੰਸਦ ਨੂੰ ਦੱਸਿਆ ਕਿ ਮੌਜੂਦਾ ਸਮੇਂ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਤਹਿਤ ਸਾਲਾਨਾ 6,000 ਰੁਪਏ ਦੀ ਰਾਸ਼ੀ ਵਧਾਉਣ ਦਾ ਕੋਈ ਪ੍ਰਸਤਾਵ ...

ਸੂਬੇ ਵੱਲੋਂ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ 50 ਫ਼ੀਸਦ ਤੱਕ ਘੱਟ ਕੀਤਾ ਜਾਵੇਗਾ: ਜੰਜੂਆ

Stubble Burning in Punjab: ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਹਵਾ ਗੁਣਵਤਾ ਪ੍ਰਬੰਧਨ ਬਾਰੇ ਕਮਿਸ਼ਨ (ਸੀਏਕਿਊਐਮ) ਨੂੰ ਭਰੋਸਾ ਦਿਵਾਇਆ ਹੈ ਕਿ ਸੂਬੇ ਵੱਲੋਂ 2022 ਦੇ ਮੁਕਾਬਲੇ ਝੋਨੇ ਦੀ ਪਰਾਲੀ ...

ਸਕੂਲ ਬੱਸ ‘ਤੇ ਹਮਲੇ ਨੂੰ ਲੈ ਕੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਐਕਸ਼ਨ ‘ਚ, ਪੁਲਿਸ ਨੂੰ ਸਖ਼ਤ ਕਾਰਵਾਈ ਦੇ ਹੁਕਮ

Punjab State Child Rights Protection Commission: ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਵਾਈਸ ਚੇਅਰਮੈਨ ਅਤੇ ਸਮੂਹ ਮੈਂਬਰਜ਼ ਨਾਲ ਅੱਜ ਵਣ ਭਵਨ ਸੈਕਟਰ 68 ...

Sidharth and Kiara Wedding: ਸਿਧਾਰਥ ਕਿਆਰਾ ਦਾ ਹੋਇਆ ਵਿਆਹ, ਵੇਖੋ ਵੀਡੀਓ

Sidharth Malhotra Kiara Advani Wedding: ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਆਖਰਕਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ ਤੇ ਹੁਣ ਉਹ ...

ICC ਨੇ ਪਲੇਅਰ ਆਫ ਦ ਮੰਥ ਐਵਾਰਡ ਲਈ ਸ਼ਾਰਟਲਿਸਟ ਕੀਤੇ ਖਿਡਾਰੀ, Shubman Gill ਤੇ Mohammed Siraj ਲਿਸਟ ‘ਚ ਸ਼ਾਮਲ

ICC Player of the month: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਵਲੋਂ ਹਰ ਮਹੀਨੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਮਹੀਨੇ ਦਾ ਵੱਕਾਰੀ ਪਲੇਅਰ ਅਵਾਰਡ ਦਿੱਤਾ ਜਾਂਦਾ ਹੈ। ਇਸ ਸਬੰਧੀ ਆਈਸੀਸੀ ਨੇ ਜਨਵਰੀ ...

ਪੰਜਾਬ ‘ਚ ਨਸ਼ੇ ਖਿਲਾਫ ਹੁਣ ਪੁਲਿਸ ਦਾ ਸਾਥ ਦੇਣਗੇ ਆਮ ਲੋਕ, ਪੰਚਾਇਤ ਵਲੋਂ ਕੀਤਾ ਗਿਆ ਇਹ ਐਲਾਨ

Punjab Police against Drugs: ਪੰਜਾਬ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਪੰਜਾਬ ਨੂੰ ...

Page 929 of 1437 1 928 929 930 1,437