AP ਢਿੱਲੋਂ ਦਾ ਸ਼ੋਅ ਅੱਜ ਚੰਡੀਗੜ੍ਹ ‘ਚ , ਸ਼ੋਅ ਕਾਰਨ ਇਹ ਰਾਸਤੇ ਰਹਿਣਗੇ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਮਸ਼ਹੂਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦਾ ਅੱਜ ਚੰਡੀਗੜ੍ਹ 'ਚ ਲਾਈਵ ਸ਼ੋਅ ਹੋ ਰਿਹਾ ਹੈ।ਪਹਿਲਾਂ ਇਹ ਸ਼ੋਅ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ 'ਚ ਹੋਣਾ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਥਾਨਕ ਲੋਕਾਂ ...