Diljit Dosanjh ਦੇ ਕੰਸਰਟ ‘ਚ ਬਾਲੀਵੁੱਡ ਦਾ ਲੱਗਾ ਮੇਲਾ, ਕਾਰਤਿਕ ਆਰੀਅਨ ਸਮੇਤ ਕਈ ਸਟਾਰ ਹੋਏ ਸ਼ਾਮਲ
ਕਾਰਤਿਕ ਕੰਸਰਟ 'ਚ ਫੁੱਲ ਬਲੈਕ ਆਊਟਫਿਟ 'ਚ ਪਹੁੰਚੇ। ਉਨ੍ਹਾਂ ਦਾ ਲੁੱਕ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਫੈਨਸ ਨੇ ਅਜਿਹੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ, ਜਿਨ੍ਹਾਂ 'ਚ ਕਾਰਤਿਕ ਦਿਲਜੀਤ ਦੇ ...