Tag: punjabi singer

Punjabi Singer Ap Dhillon: ਪੰਜਾਬੀ ਗਾਇਕ AP Dhillon ਹਸਪਤਾਲ ‘ਚ ਭਰਤੀ, ਪੋਸਟਪੋਨ ਕੀਤੇ US Tour ਦੇ ਕਾਨਸਰਟ

Punjabi Singer Ap Dhillon: ਨੌਜਵਾਨਾਂ ਵਿੱਚ ਮਸ਼ਹੂਰ ਹੋਏ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਗਾਣੇ ਰਿਲੀਜ਼ ਹੁੰਦੇ ਹੀ ਹੰਗਾਮਾ ਮਚਾ ਦਿੰਦੇ ਹਨ। ਉਸ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ...

Sidhu Moosewala Father Balkaur Singh: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀਤਾ ਦੇਸ਼ ਛੱਡਣ ਦਾ ਐਲਾਨ, ਸਰਕਾਰ ਨੂੰ ਦਿੱਤਾ 25 ਨਵੰਬਰ ਤਕ ਦਾ ਅਲਟੀਮੇਟਮ

Sidhu Moosewala Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਇਸ ਦੀ ਚਰਚਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਇਸ ਵਾਰ ਫਿਰ ਇਸ ਚਰਚਾ 'ਚ ਨਵਾਂ ਮੋੜ ...

ਹੁਣ ਕਿਸੇ ਵੀ ਵਿਵਾਦ ਤੋਂ ਜੁੜਣ ਚੋਂ ਬੱਚਦੇ ਨਜ਼ਰ ਆਏ Karan Aujla, ‘Utte Kon, Utte Mai’ ‘ਤੇ ਦਿੱਤੀ ਸਫ਼ਾਈ

karan Aujla : ਪ੍ਰਸਿੱਧ ਪੰਜਾਬੀ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੂੰ ਪੰਜਾਬੀ ਸੰਗੀਤ ਉਦਯੋਗ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵਧੀਆ ਸੰਗੀਤਕ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਉਸ ਦੇ ...

Babbu Maan ਦਾ ਨਵਾਂ ਗਾਣਾ Kalam Kalla, ਜਿਸ ਨੂੰ ਮਾਨ ਨੇ ਕਿਵੇਂ ਲਿਖਿਆ ਇੱਕ ਪੋਸਟ ਸ਼ੇਅਰ ਕਰ ਦੱਸਿਆ

Babbu Maan: ਕਾਫੀ ਲੰਬੇ ਸਮੇਂ ਤੋਂ ਬਾਅਦ ਨੌਜਵਾਨਾਂ ਵਲੋਂ ਉਸਤਾਦ ਮੰਨੇ ਜਾਂਦਾ ਪੰਜਾਬੀ ਸਿੰਗਰ ਉਰਫ ਬੱਬੂ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਟ੍ਰੀਟ ਦਿੱਤੀ। ਅਗਸਤ ਵਿੱਚ ਆਪਣਾ ਆਖਰੀ ਗੀਤ ਰਿਲੀਜ਼ ...

Diljit Dosanjh:New York ਦੀਆਂ ਸੜਕਾਂ ਤੇ ਘੁੰਮਦਾ ਦੀਖਿਆ ਦਲਜੀਤ , Share ਕੀਤੀਆਂ ਸੈਰ ਸਪਾਟੇ ਦੀਆਂ ਤਸਵੀਰਾਂ

Diljit Dosanjh: ਦਿਲਜੀਤ ਦੋਸਾਂਝ ਕਦੇ ਵੀ ਸੁਰਖੀਆਂ ਅਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਦਾ ਮੌਕਾ ਨਹੀਂ ਛੱਡਦੇ। ਆਪਣੀ ਸਭ ਤੋਂ ਤਾਜ਼ਾ ਰਿਲੀਜ਼ ਫਿਲਮ 'ਬੱਲੇ ਜੱਟਾ' ਨਾਲ ਉਸ ਨੇ ਇਕ ...

Garry Sandhu ਨੇ ਬੇਟੇ ਅਵਤਾਰ ਸਿੰਘ ਨਾਲ ਸ਼ੇਅਰ ਕੀਤੀ Video, ਫੈਨਸ ਨੇ ਕੁਮੈਂਟਾਂ ਦਾ ਲਿਆਂਦਾ ਹੜ੍ਹ

Garry Sandhu Shares Video : ਪੰਜਾਬੀ ਸਿੰਗਰ ਗੈਰੀ ਸੰਧੂ ਆਪਣੀ ਦਿਲਕਸ਼ ਆਵਾਜ਼ ਦਾ ਜਾਦੂ ਫੈਨਸ 'ਤੇ ਚਲਾ ਕੇ ਸਭ ਨੂੰ ਆਪਣਾ ਕਾਇਲ ਕਰ ਚੁੱਕੇ ਹਨ। ਗੈਰੀ ਦੇ ਗਾਣੇ ਹਰ ਕਿਸੇ ...

inderjit nikku

ਇੰਦਰਜੀਤ ਨਿੱਕੂ ਦਾ ਅੱਜ ਹੈ ਜਨਮ ਦਿਨ, ਤੁਹਾਨੂੰ ਨਿੱਕੂ ਦਾ ਕਿਹੜਾ ਗੀਤ ਲੱਗਦਾ ਸਭ ਤੋਂ ਵਧੀਆ

ਅੱਜ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਜਨਮਦਿਨ ਹੈ।ਉਨ੍ਹਾਂ ਦੇ ਜਨਮਦਿਨ 'ਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਤੰਦਰੁਸਤ ਜੀਵਨ ਦੀ ਕਾਮਨਾ ਕਰ ਰਹੇ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ...

ਪੰਜਾਬੀ ਇੰਡਸਟਰੀ 'ਚ ਦੋਸਤੀ ਨਾਂ ਦੀ ਕੋਈ ਚੀਜ਼ ਨਹੀਂ- ਸ਼ੈਰੀ ਮਾਨ

ਪੰਜਾਬੀ ਇੰਡਸਟਰੀ ‘ਚ ਦੋਸਤੀ ਨਾਂ ਦੀ ਕੋਈ ਚੀਜ਼ ਨਹੀਂ- ਸ਼ੈਰੀ ਮਾਨ

ਪੰਜਾਬੀ ਗਾਇਕ ਸ਼ੈਰੀ ਮਾਨ ਜੋ ਕਿ ਪਿਛਲੇ ਦਿਨਾਂ ਤੋਂ ਕਾਫ਼ੀ ਸੁਰਖੀਆਂ 'ਚ ਰਹਿੰਦੇ ਹਨ।ਉਹ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਸ਼ੈਰੀ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਪੋਸਟਾਂ ਵੀ ਸਾਂਝੀਆਂ ...

Page 29 of 35 1 28 29 30 35