MAHA KUMBH 2025: ਮਹਾਂ ਕੁੰਭ ‘ਚ ਪਹੁੰਚੇ 20 ਦੇਸ਼ਾਂ ਤੋਂ ਸ਼ਰਧਾਲੂ, ਸ਼ਰਧਾ ਨਾਲ ਕੀਤਾ ਇਸ਼ਨਾਨ
MAHAKUMBH2025: ਪ੍ਰਯਾਗਰਾਜ ਮਹਾਂਕੁੰਭ ਵਿੱਚ 144 ਸਾਲਾਂ ਬਾਅਦ ਇੱਕ ਦੁਰਲੱਭ ਸੰਯੋਗ ਹੋ ਰਿਹਾ ਹੈ। ਬ੍ਰਾਜ਼ੀਲ, ਅਫਰੀਕਾ, ਅਮਰੀਕਾ, ਫਰਾਂਸ, ਰੂਸ ਸਮੇਤ 20 ਦੇਸ਼ਾਂ ਤੋਂ ਵਿਦੇਸ਼ੀ ਸ਼ਰਧਾਲੂ ਸੰਗਮ ਵਿਖੇ ਪਹਿਲੇ ਇਸ਼ਨਾਨ ਲਈ ਪਹੁੰਚੇ ...