ਸੋਸ਼ਲ ਮੀਡੀਆ ‘ਤੇ ਸਰਗਰਮ ਗੈਂਗਸਟਰ ਅਰਸ਼ ਡੱਲਾ, ਵੀਡੀਓ ਸ਼ੇਅਰ ਕਰਕੇ ਕਿਹਾ ‘ਇਹ ਦੁਨੀਆ ਸ਼ੋਹਰਤ ਦੀ ਨਹੀਂ, ਹੱਕਾਂ ਲਈ ਲੜਨਾ ਪੈਂਦਾ’
ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਅਤੇ ਮੋਗਾ ਖੇਤਰਾਂ ਵਿੱਚ ਫਿਰੌਤੀ ਦਾ ਕਾਲਾ ਕਾਰੋਬਾਰ ਚਲਾਉਣ ਵਾਲਾ ਅੱਤਵਾਦੀ ਅਰਸ਼ ਡੱਲਾ ਫੇਸਬੁੱਕ 'ਤੇ ਲਗਾਤਾਰ ਸਰਗਰਮ ਹੈ। ਅੱਤਵਾਦੀ ਅਰਸ਼ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ...