T 20 ਵਰਲਡ ਕੱਪ ਲਈ ਪੰਜਾਬ ਦਾ ਪੁੱਤ ਪਹੁੰਚਿਆ ਆਸਟ੍ਰੇਲੀਆ, ਕੀ ਸੱਟ ਲੱਗਣ ਤੋਂ ਬਾਅਦ ਪਲੇਇੰਗ 11 ‘ਚ ਮਿਲੇਗੀ ਜਗ੍ਹਾ ?
ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਖਿਲਾਫ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਪਿੱਠ ਦਰਦ ਕਾਰਨ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਬਾਹਰ ਹੋ ਗਏ ...