PM ਮੋਦੀ ਤੇ ਪੁਤਿਨ ਨਾਲ ਚੰਗੇ ਸੰਬੰਧ ਹਨ ਤਾਂ ਉਨ੍ਹਾਂ ਨੂੰ ਪਤਾ ਸੀ ਯੁੱਧ ਲੱਗੇਗਾ ਫਿਰ ਵਿਦਿਆਰਥੀਆਂ ਨੂੰ ਲੈ ਕੇ ਕਿਉਂ ਨਹੀਂ ਆਏ : ਮਮਤਾ ਬੈਨਰਜੀ
ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ।ਸਰਕਾਰ ਵਿਦਿਆਰਥੀਆਂ ਦੀ ਵਾਪਸੀ ਦੇ ਲਈ ਆਪਰੇਸ਼ਨ ਗੰਗਾ ਵੀ ਚਲਾ ਰਹੀ ਹੈ।ਇਸ ਦੌਰਾਨ, ਪੱਛਮੀ ਬੰਗਾਲ ਦੀ ...