Virat Kohli : ਕੋਹਲੀ ਨੇ ਮੈਦਾਨ ‘ਚ ਕਿਹੜੇ ਖਿਡਾਰੀ ਦੇ ਆਊਟ ਹੋਣ ਤੋਂ ਬਾਅਦ ਮਨਾਇਆ ਜਸ਼ਨ, ਵੀਡੀਓ ਵਾਇਰਲ
ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਮੈਦਾਨ 'ਤੇ ਆਪਣੀ ਹਮਲਾਵਰਤਾ ਲਈ ਜਾਣੇ ਜਾਂਦੇ ਹਨ। ਸੋਮਵਾਰ ਰਾਤ ਭਾਰਤ-ਇੰਗਲੈਂਡ ਟੈਸਟ ਦੇ ਚੌਥੇ ਦਿਨ ਵੀ ਉਸ ਦਾ ਜੋਸ਼ੀਲੇ ਅੰਦਾਜ਼ ਦੇਖਣ ਨੂੰ ਮਿਲਿਆ। ਕੋਹਲੀ ਨੇ ...