Agnipath Scheme: PM ਦੇ ਇਸ ਨਵੇਂ ਪ੍ਰਯੋਗ ਨਾਲ ਦੇਸ਼ ਦੀ ਸੁਰੱਖਿਆ ਤੇ ਭਵਿੱਖ ਦੋਵੇਂ ਖ਼ਤਰੇ ‘ਚ : ਰਾਹੁਲ ਗਾਂਧੀ
Agnipath Scheme: ਅੱਜ (24 ਜੁਲਾਈ) ਦੇਸ਼ ਭਰ ਵਿੱਚ ਅਗਨੀਪਥ ਯੋਜਨਾ ਤਹਿਤ ਹਵਾਈ ਸੈਨਾ ਵਿੱਚ ਫਾਇਰਫਾਈਟਰਾਂ ਦੀ ਭਰਤੀ ਪ੍ਰੀਖਿਆ ਲਈ ਜਾ ਰਹੀ ਹੈ। ਇਸ ਤਹਿਤ ਯੂਪੀ ਦੇ ਕਾਨਪੁਰ 'ਚ 17 ਕੇਂਦਰਾਂ ...