ਰਾਹੁਲ ਗਾਂਧੀ ਨੇ ਲੋਕਾਂ ਨੂੰ ਆਪਣਾ ਖਿਆਲ ਆਪ ਰੱਖਣ ਦੀ ਕੀਤੀ ਅਪੀਲ, ਕਿਹਾ ਮੋਦੀ ਸਰਕਾਰ ਤਾਂ ਦੇਸ਼ ਵੇਚਣ ‘ਚ ਰੁੱਝੀ ਹੋਈ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਵਧਦੀ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ ਦੇਸ਼ ਦੀ ਸੰਪਤੀ ਦੀ ਵਿਕਰੀ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ 'ਤੇ ਚੁਟਕੀ ਲਈ। ਉਸਨੇ ਨਾਗਰਿਕਾਂ ਨੂੰ ਅਪੀਲ ...












