Rahul Gandhi Marriage: ਰਾਹੁਲ ਗਾਂਧੀ ਕਦੋਂ ਕਰਨਗੇ ਵਿਆਹ? ਜਾਣੋ ਇਸ ਸਵਾਲ ਦਾ ਕਾਂਗਰਸੀ ਸਾਂਸਦ ਨੇ ਕੀ ਦਿੱਤਾ ਜਵਾਬ
Rahul Gandhi Marriage: ਕਾਂਗਰਸ ਨੇਤਾਵਾਂ ਵਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਰਾਹੁਲ ਗਾਂਧੀ ਖੁਦ ਜਵਾਬ ਦਿੰਦੇ ਨਜ਼ਰ ਆ ਰਹੇ ਹਨ ਕਿ ਉਹ ਕਦੋਂ ਵਿਆਹ ਕਰਨਗੇ। ਵੀਡੀਓ 'ਚ ...