ਸਹੁਰਿਆਂ ਦੇ 28 ਲੱਖ ਰੁ. ਲਗਵਾ ਕੇ ਕੈਨੇਡਾ ਜਾ ਮੁਕਰਨ ਵਾਲੀ ਨੂੰਹ 9 ਸਾਲ ਬਾਅਦ ਆਈ ਕਾਬੂ, ਏਅਰਪੋਰਟ ਤੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ: ਦੇਖੋ ਵੀਡੀਓ
ਰਾਏਕੋਟ ਦੇ ਪਿੰਡ ਮਹੇਰਨਾ ਕਲ੍ਹਾ ਦੇ ਵਸਨੀਕ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਨਾਲ ਵਿਦੇਸ਼ ਜਾਣ ਲਈ ਵਿਆਹ ਕਰਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ NRI ਨੂੰ ਰਾਏਕੋਟ ਸਦਰ ਪੁਲਿਸ ...