Tag: Raj Bhawan Punjab

ਪੰਜਾਬ ਰਾਜਭਵਨ ‘ਚ ਟਮਾਟਰ ਦੀ ਵਰਤੋਂ ‘ਤੇ ਰੋਕ, ਗਵਰਨਰ BL ਪੁਰੋਹਿਤ ਨੇ ਦਿੱਤੇ ਆਦੇਸ਼

ਪੰਜਾਬ 'ਚ ਟਮਾਟਰ ਦੀ ਕਮੀ ਅਤੇ ਅਸਮਾਨੀ ਚੜ੍ਹੀਆਂ ਕੀਮਤਾਂ ਦੇ ਮੱਦੇਨਜ਼ਰ ਹੁਣ ਪੰਜਾਬ ਰਾਜ ਭਵਨ 'ਚ ਵੀ ਟਮਾਟਰ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ ...