Tag: rajasthan

ਗੁਜਰਾਤ ‘ਚ ਮੀਂਹ ਤੇ ਹੜ੍ਹ ਕਾਰਨ 15 ਮੌਤਾਂ, ਸਕੂਲ-ਕਾਲਜ ਬੰਦ, 23 ਹਜ਼ਾਰ ਲੋਕਾਂ ਦਾ ਰੈਸਕਿਊ

ਗੁਜਰਾਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪਿਛਲੇ ਤਿੰਨ ਦਿਨਾਂ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਰਾਜਕੋਟ, ਆਨੰਦ, ਮੋਰਬੀ, ਖੇੜਾ, ਵਡੋਦਰਾ ਅਤੇ ਦਵਾਰਕਾ ਵਿੱਚ ਫੌਜ ਤਾਇਨਾਤ ਕੀਤੀ ਗਈ ...

ਗੁਜਰਾਤ ‘ਚ ਹੜ੍ਹ ਕਾਰਨ 3 ਲੋਕਾਂ ਦੀ ਮੌਤ, 30 ਟਰੇਨਾਂ ਰੱਦ, 22 ਸਟੇਟ ਹਾਈਵੇ ਬੰਦ, ਹੁਣ ਤੱਕ 17 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ

ਲਗਾਤਾਰ ਮੀਂਹ ਕਾਰਨ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਹਨ। ਪਿਛਲੇ 24 ਘੰਟਿਆਂ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। NDRF-SDRF ਬਚਾਅ 'ਚ ਲੱਗੇ ਹੋਏ ਹਨ। 17 ...

ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਰਾਜਸਥਾਨ ਤੋਂ ਰਾਜ ਸਭਾ ਦੀ ਚੋਣ ਦਾ ਭਰਿਆ ਨਾਮਜ਼ਦਗੀ ਪੱਤਰ

ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਰਾਜਸਥਾਨ ਤੋਂ ਰਾਜ ਸਭਾ ਦੀ ਚੋਣ ਦਾ ਭਰਿਆ ਨਾਮਜ਼ਦਗੀ ਪੱਤਰ ਰਾਜਸਥਾਨ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਦੁਪਹਿਰ ਨੂੰ ਰਾਜ ...

ਬੇਹੱਦ ਮੰਦਭਾਗੀ ਘਟਨਾ: ਨਹਿਰ ‘ਚ ਡਿੱਗੀ ਕਾਰ, ਪਿਤਾ, ਪੁੱਤ ਤੇ ਪੋਤੇ ਦੀ ਹੋਈ ਮੌਤ:ਵੀਡੀਓ

ਗੱਡੀ ਚਲਾਉਣੀ ਸਿੱਖਣ ਦੌਰਾਨ ਇੱਕ ਕਾਰਨ ਇੰਦਰਾ ਗਾਂਧੀ ਨਹਿਰ 'ਚ ਡਿੱਗ ਗਈ।ਇਸ 'ਚ ਇਮਾਮ ਪਿਤਾ ਪੁੱਤਰ ਅਤੇ 5 ਸਾਲ ਦਾ ਪੋਤਾ ਸਵਾਰ ਸੀ।ਕਾਰ 'ਚ ਪਾਣੀ ਭਰ ਗਿਆ ਤੇ ਤਿੰਨਾਂ ਦੀ ...

ਯੂ.ਪੀ. ਦੇ 16 ਜ਼ਿਲ੍ਹਿਆਂ ‘ਚ ਹੜ੍ਹ, 3 ਨਦੀਆਂ ਉਫ਼ਾਨ ‘ਤੇ, 24 ਘੰਟਿਆਂ ‘ਚ 6 ਮੌਤਾਂ

ਨੇਪਾਲ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ 16 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਜਾਰੀ ਹੈ। ਇੱਥੇ ਤਿੰਨ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਰਾਪਤੀ ਨਦੀ, ਬੁਧੀ ਰਾਪਤੀ ਅਤੇ ...

ਮਹਾਰਾਸ਼ਟਰ ਦੇ ਨਾਸਿਕ ‘ਚ ਕੋਰਟ ‘ਚ ਫਸੇ ਟੂਰਿਸਟਾਂ ਦਾ ਰੈਸਕਿਊ, ਦੇਖੋ ਵੀਡੀਓ

ਮਹਾਰਾਸ਼ਟਰ 'ਚ ਭਾਰੀ ਮੀਂਹ ਕਾਰਨ ਕਈ ਨਦੀਆਂ 'ਚ ਪਾਣੀ ਭਰ ਗਿਆ ਹੈ। ਨਾਸਿਕ ਦੇ ਅੰਜਨੇਰੀ ਕਿਲੇ ਦੀਆਂ ਪੌੜੀਆਂ 'ਤੇ ਪਾਣੀ ਦੇ ਤੇਜ਼ ਕਰੰਟ 'ਚ 10 ਤੋਂ ਵੱਧ ਸੈਲਾਨੀ ਫਸ ਗਏ। ...

ਯੂ.ਪੀ. ਦੇ 800 ਪਿੰਡ ਹੜ੍ਹਾਂ ਵਿੱਚ ਡੁੱਬੇ: ਦਿੱਲੀ-ਲਖਨਊ ਹਾਈਵੇਅ ‘ਤੇ 3 ਫੁੱਟ ਤੱਕ ਪਾਣੀ

ਭਾਰੀ ਮੀਂਹ ਕਾਰਨ ਨੇਪਾਲ-ਯੂਪੀ ਸਰਹੱਦ ਦੇ ਨੇੜੇ 7 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਪੀਲੀਭੀਤ, ਲਖੀਮਪੁਰ ਖੇੜੀ, ਬਹਰਾਇਚ, ਸ਼ਰਾਵਸਤੀ, ਬਲਰਾਮਪੁਰ, ਸਿਧਾਰਥਨਗਰ ਅਤੇ ਮਹਾਰਾਜਗੰਜ ਦੇ ਕਰੀਬ 800 ਪਿੰਡਾਂ ਵਿੱਚ ...

ਰਾਜਸਥਾਨ ‘ਚ ਇੱਕ ਹੋਰ ਗੁਰਸਿੱਖ ਬੀਬੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ, ਪੜ੍ਹੋ ਪੂਰੀ ਖ਼ਬਰ

ਰਾਜਸਥਾਨ ਵਿੱਚ ਇੱਕ ਗੁਰਸਿੱਖ ਲੜਕੀ ਲੋਕ ਸੇਵਾ ਕਮਿਸ਼ਨ ਵੱਲੋਂ ਕਰਵਾਈ ਗਈ ਨਿਆਂਇਕ ਪ੍ਰੀਖਿਆ ਵਿੱਚ ਇਸ ਲਈ ਨਹੀਂ ਬੈਠ ਸਕੀ ਕਿਉਂਕਿ ਉਸ ਨੇ ਕੱਕੜ ਕਿਰਪਾਨ ਪਾਈ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ...

Page 1 of 8 1 2 8