‘ਮੇਲਾ ਨਾ ਲਗਾਓ ਮੈਨੂੰ ਮੇਰਾ ਪੁੱਤ ਵਾਪਿਸ ਮੋੜ ਦੇ ਦਿਓ’ 50 ਲੱਖ ਦਾ ਚੈੱਕ ਦੇਣ ਵੇਲੇ ਫੋਟੋ ਖਿਚਾਉਣ ਲੱਗੇ ਮੰਤਰੀ ਸਾਹਮਣੇ ਕੈਪਟਨ ਸ਼ੁਭਮ ਗੁਪਤਾ ਦੇ ਮਾਤਾ ਜੀ ਦੇ ਭਾਵੁਕ ਬੋਲ: ਵੀਡੀਓ
ਰਾਜੌਰੀ 'ਚ 5 ਜਵਾਨ ਸ਼ਹੀਦ ਹੋਏ । 5 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰ ਲਿਆਂਦੀਆਂ ਗਈਆਂ। ਇਸ ਦੌਰਾਨ ਮੰਤਰੀ ਦੇ ਫੋਟੋਸ਼ੂਟ 'ਤੇ ਸ਼ਹੀਦ ਦੀ ਮਾਤਾ ਨੇ ਕਿਹਾ ਕਿ ਇੱਥੇ ...