Tag: rakesh tikait

‘ਰਾਕੇਸ਼ ਟਿਕੈਤ’ ਨੇ ਕਿਹਾ ਕਿ ‘ਦੇਸ਼’ ਦੇ ਕਿਸਾਨ MSP ’ਤੇ ਅੰਦੋਲਨ ਕਰਨ ਲਈ ਤਿਆਰ ਰਹਿਣ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੇਸ਼ ਦੇ ਕਿਸਾਨਾਂ ਨੂੰ ਕਿਹਾ ਕਿ ਦੇਸ਼ ਦੇ ਕਿਸਾਨੋ ਸਮਰਥਨ ਮੁੱਲ਼ ਲਈ ਅੰਦੋਲਨ ਕਰਨ ਲਈ ਤਿਆਰ ਹੋ ਜਾਓ | ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ...

ਦੌਸਾ ਪੁੱਜੇ ਟਿਕੈਤ, ਜ਼ਮੀਨ ਨਿਲਾਮੀ ਮਾਮਲੇ ‘ਚ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਦਾ ਦਿੱਤਾ ਭਰੋਸਾ

ਕਿਸਾਨ ਆਗੂ ਰਾਕੇਸ਼ ਟਿਕੈਤ ਦੌਸਾ ਜ਼ਿਲ੍ਹੇ ਦੇ ਸਬ-ਡਿਵੀਜ਼ਨ ਹੈੱਡਕੁਆਰਟਰ ਰਾਮਗੜ੍ਹ ਪਚਵਾਰਾ ਦੀ ਜਾਮੁਨ ਵਾਲੀ ਢਾਣੀ ਪੁੱਜੇ। ਉੱਥੇ ਉਨ੍ਹਾਂ ਨੇ ਮ੍ਰਿਤਕ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਦੇ ਮਾਮਲੇ ਬਾਰੇ ਪੁੱਛਗਿੱਛ ਕੀਤੀ ...

ਟਿਕੈਤ ਦਾ ਵੱਡਾ ਐਲਾਨ, 22 ਤੋਂ 24 ਜਨਵਰੀ ਤੱਕ ਵਿਸ਼ਵਾਸਘਾਤ ਦਿਵਸ ਮਨਾਉਣਗੇ ਕਿਸਾਨ

ਕਿਸਾਨ ਮੋਰਚੇ ਦਾ ਵੱਡੇ ਚਿਹਰੇ ਅਤੇ ਆਗੂ ਰਾਕੇਸ਼ ਟਿਕੈਤ ਨੇ ਮਾਘ ਮੇਲਾ ਇਲਾਕੇ ਵਿੱਚ ਹੋਈ ਭਾਰਤੀ ਕਿਸਾਨ ਯੂਨੀਅਨ ਦੀ ਕਨਵੈਨਸ਼ਨ ਵਿੱਚ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ...

ਰਾਕੇਸ਼ ਟਿਕੈਟ ਦੇ ਸੰਗਠਨ ਨੇ ਯੂਪੀ ਚੋਣਾਂ ‘ਚ ਇਸ ਪਾਰਟੀ ਨੂੰ ਸਮਰਥਨ ਦੇਣ ਦਾ ਕੀਤਾ ਵੱਡਾ ਐਲਾਨ

ਰਾਕੇਸ਼ ਟਿਕੈਤ ਦੇ ਸੰਗਠਨ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ-ਰਾਸ਼ਟਰੀ ਲੋਕ ਦਲ (ਆਰ.ਐਲ.ਡੀ.) ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ...

ਚੋਣਾਂ ਤੋਂ ਪਹਿਲਾਂ ਸੰਜੇ ਰਾਉਤ ਤੇ ਟਿਕੈਤ ਦੀ ਹੋਈ ਮੁਲਾਕਾਤ, ਕਿਹਾ- ਸਾਨੂੰ ਕਿਸਾਨਾਂ ਦਾ ਆਸ਼ਿਰਵਾਦ ਚਾਹੀਦੈ

ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੇਤਾਵਾਂ ਦੀ ਮੁਲਾਕਾਤ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਵੀਰਵਾਰ ਨੂੰ ਸ਼ਿਵ ਸੇਨਾ ਸੰਸਦ ਮੈਂਬਰ ਸੰਜੇ ਰਾਉਤ ਨੇ ਭਾਰਤੀ ਕਿਸਾਨ ਯੂਨੀਅਰ ਦੇ ਬੁਲਾਰਾ ਅਤੇ ...

ਮੁੜ ਵੱਡੇ ਅੰਦੋਲਨ ਦੀ ਤਿਆਰੀ ‘ਚ ਰਾਕੇਸ਼ ਟਿਕੈਤ, ਸਰਕਾਰ ਦੇ ਇਸ ਫੈਸਲੇ ਦਾ ਕੀਤਾ ਵਿਰੋਧ

ਨਰਿੰਦਰ ਮੋਦੀ ਸਰਕਾਰ ਦੁੱਧ ਖਰੀਦਣ ਲਈ ਅਗਲੇ ਮਹੀਨੇ ਆਸਟ੍ਰੇਲੀਆ ਨਾਲ ਸਮਝੌਤਾ ਕਰਨ ਜਾ ਰਹੀ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਸਮਝੌਤੇ ਤੋਂ ਬਾਅਦ ਪਸ਼ੂ ਪਾਲਕਾਂ ਦੇ ਸਾਹਮਣੇ ਉਨ੍ਹਾਂ ਦੀ ...

ਵਿਦੇਸ਼ਾਂ ‘ਚ ਪ੍ਰਧਾਨ ਮੰਤਰੀ ਦੇ ਅਕਸ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ, ਨਹੀਂ ਚਾਹੁੰਦੇ ਕਿ ਉਹ ਮੁਆਫੀ ਮੰਗਣ: ਰਾਕੇਸ਼ ਟਿਕੈਤ

ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਕਿ ਕਿਸਾਨ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਆਫੀ ਮੰਗਣ ਅਤੇ ਉਹ ਇਹ ਵੀ ਨਹੀਂ ਚਾਹੁੰਦੇ ਕਿ ਵਿਦੇਸ਼ਾਂ ...

ਸਿਆਸਤ ਤੋਂ ਦੂਰ ਰਹਿਣਾ ਪਵੇਗਾ, ਨਹੀਂ ਤਾਂ ਕਿਸਾਨ ਸੰਗਠਨਾਂ ਨੂੰ ਹੋਵੇਗਾ ਨੁਕਸਾਨ :ਰਾਕੇਸ਼ ਟਿਕੈਤ

ਬੀਕੇਯੂ ਆਗੂ ਰਾਕੇਸ਼ ਟਿਕੈਤ ਦਾ ਚੰਡੀਗੜ੍ਹ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਤੋਂ ਕਈ ਸਵਾਲ ਵੀ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਵੀ ਉਨ੍ਹਾਂ ਨੇ ਦਿੱਤੇ। ਇਸੇ ਤਰ੍ਹਾਂ ...

Page 2 of 9 1 2 3 9