ਗੋਲਡਨ ਹੱਟ ਵਾਲੇ ਰਾਣਾ ਜੀ ਦਾ ਅੰਦੋਲਨ ‘ਚ ਰਿਹਾ ਵੱਡਾ ਯੋਗਦਾਨ, ਭਾਵੁਕ ਹੁੰਦਿਆਂ ਨੇ ਕਿਹਾ, ‘ਰੱਬ ਨੇ ਮਿੱਟੀ ਦੇ ਕਣ ਨੂੰ ਸਟਾਰ ਬਣਾ ਦਿੱਤਾ’
ਪਿਛਲੇ ਇੱਕ ਸਾਲ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਆਪਣੀ ਹੱਕਾਂ ਲਈ ਡਟੇ ਲਏ ਹੋਏ ਸਨ।ਅਖ਼ੀਰ ਕਿਸਾਨਾਂ ਦੀ ਜਿੱਤ ਹੋਈ।ਦੱਸ ਦੇਈਏ ਕਿ 19 ਨਵੰਬਰ ਗੁਰੂ ਨਾਨਕ ਦੇਵ ਜੀ ਗੁਰਪੁਰਬ ਮੌਕੇ ...