Tag: Rana Sodhi’s joining BJP

ਰਾਣਾ ਸੋਢੀ ਦੇ ਭਾਜਪਾ ‘ਚ ਜਾਣ ਨਾਲ ਰਾਹੁਲ ਗਾਂਧੀ ਨਾਰਾਜ਼, ਪੰਜਾਬ ਦਾ ਮੰਗਿਆ ਸਹੀ ਫੀਡਬੈਕ

ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਹਾਈਕਮਾਂਡ ਮੁਸ਼ਕਲ ਵਿੱਚ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੇ ਮਾਕਨ ਅਤੇ ਪੰਜਾਬ ...